← ਪਿਛੇ ਪਰਤੋ
Manjal Group ਲੁਧਿਆਣਾ ਦੇ ਬਾਨੀ ਡਾ. ਬੀਐਸ ਮੁੰਜਾਲ ਹੋਏ 101 ਸਾਲ ਦੇ ਚੰਡੀਗੜ੍ਹ, 26 ਜੁਲਾਈ 2024- Manjal Group ਲੁਧਿਆਣਾ ਦੇ ਬਾਨੀ ਡਾ. ਬੀਐਸ ਮੁੰਜਾਲ 101 ਸਾਲ ਹੋ ਗਏ ਹਨ। ਇਹ ਜਾਣਕਾਰੀ ਡਾ. ਮੁੰਜਾਲ ਦੇ ਪੋਤੇ ਰਾਹੁਲ ਮੁੰਜਾਲ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ, ਮੇਰੇ ਦਾਦਾ ਡਾ. ਬ੍ਰਿਜਮੋਹਨ ਲਾਲ ਮੁੰਜਾਲ 101 ਸਾਲ ਦੇ ਹੋ ਗਏ ਹਨ। ਮੈਨੂੰ ਆਪਣੀ ਵਿਰਾਸਤ ਨੂੰ ਅੱਗੇ ਲਿਜਾਣ ਤੇ ਮਾਣ ਹੈ।
Celebrating my grandfather, Dr. Brijmohan Lall Munjal's 101st birthday. His visionary leadership and heartfelt connections have made Hero what it is today. Proud to carry his legacy forward. #HeroFutureEnergies #Inspiration— Rahul Munjal (@rahulmunjal14) July 1, 2024
Celebrating my grandfather, Dr. Brijmohan Lall Munjal's 101st birthday. His visionary leadership and heartfelt connections have made Hero what it is today. Proud to carry his legacy forward. #HeroFutureEnergies #Inspiration
Total Responses : 25561