ਗੈਂਗਸਟਰਾਂ ਵਲੋਂ Airport Road 'ਤੇ ਮਸ਼ਹੂਰ ਰੈਸਟੋਰੈਂਟ 'ਤੇ ਫ਼ਾਈਰਿੰਗ, Singer Bunty Bains ਨਾਲ ਜੁੜਿਆ ਮਾਮਲਾ
ਮੋਹਾਲੀ : ਮੋਹਾਲੀ ਦੇ ਸੈਕਟਰ 79 ਵਿਚ ਮਸ਼ਹੂਰ ਰੈਸਟੋਂਰੈਂਟ ਦੇ ਬਾਹਰ ਪੰਜਾਬੀ ਗਾਇਕ ਬੰਟੀ ਬੈਂਸ ਨੂੰ ਡਰਾਉਣ ਅਤੇ ਰੰਗਦਾਰੀ ਦੇ ਚੱਕਰ ਵਿਚ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਗੈਂਗਸਟਰਾਂ ਨੇ ਰੰਗਦਾਰੀ ਲਈ ਫੈਲਾਈ ਦਹਿਸ਼ਤ
ਗੈਂਗਸਟਰ ਲੱਕੀ ਪਟਿਆਲਾ ਦਾ ਨਾਮ ਆਇਆ ਸਾਹਮਣੇ
ਮੋਹਾਲੀ ਦੇ ਸੈਕਟਰ 79 ਦੇ ਰੈਸਟੋਰੈਂਟ ਕਟਾਨੀ ਦੇ ਬਾਹਰ ਚਲਾਈਆਂ ਗੋਲੀਆਂ
ਗਾਇਕ ਬੰਟੀ ਬੈਂਸ ਰੈਸਟੋਰੈਂਟ ਵਿਚੋਂ ਕੁਝ ਦੇਰ ਪਹਿਲਾਂ ਹੀ ਨਿਕਲ ਚੁੱਕੇ ਸਨ।
ਖ਼ਬਰ ਇਹ ਵੀ ਹੈ ਕਿ ਕਟਾਣੀ ਢਾਬੇ ਦੇ ਮਾਲਕਾਂ ਨੂੰ ਕਿਸੇ ਅਣਪਛਾਤੇ ਇੰਟਰਨੈਸ਼ਨਲ ਨੰਬਰ ਤੋਂ ਦੋ ਦਿਨ ਪਹਿਲਾਂ ਵ੍ਹਟਸਐਪ ਕਾਲ ਆਈ ਸੀ ਜਿਸ ਵਿਚ ਫੋਨਕਰਤਾ ਨੂੰ ਆਪਣੇ-ਆਪ ਨੂੰ ਗੈਂਗਸਟਰ ਲੱਕੀ ਪਟਿਆਲ ਦੱਸਦਿਆ ਫਿਰੌਤੀ ਦੀ ਮੰਗ ਕੀਤੀ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਆਮਰਜ਼ ਐਕਟ ਤੇ ਧਮਕੀਆਂ ਦੇਣ ਦਾ ਕੇਸ ਦਰਜ ਕਰ ਲਿਆ ਹੈ।
ਬੰਟੀ ਬੈਂਸ ਨੇ ਇਸ ਰੈਸਟੋਰੈਂਟ ਤੇ ਬੈਠ ਕੇ ਜੋ Insta ਸਟੋਰੀ ਕੀਤੀ ਸੀ ਇਸ ਨੂੰ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ :
https://www.instagram.com/stories/buntybains/3311416708313049228?utm_source=ig_story_item_share&igsh=Mm96YzljZGZraXI4