← ਪਿਛੇ ਪਰਤੋ
PM Modi ਦੇ ਪੂਰੇ ਕਾਰਜਕਾਲ ਦੌਰਾਨ ਰੁਜ਼ਗਾਰ ਪੈਦਾ ਕਰਨ ਦਾ ਕੰਮ ਠੱਪ ਹੋਇਆ : ਪ੍ਰਿਅੰਕਾ ਗਾਂਧੀ
ਕੁੱਲੂ, 29 ਮਈ 2024 : ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਹਿਮਾਚਲ ਪ੍ਰਦੇਸ਼ ਵਿਚ ਹਨ। ਉਨ੍ਹਾਂ ਨੇ ਕੁਲੂ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੂਰੇ ਕਾਰਜਕਾਲ ਦੌਰਾਨ ਰੁਜ਼ਗਾਰ ਪੈਦਾ ਕਰਨ ਦਾ ਕੰਮ ਲਗਭਗ ਠੱਪ ਹੋ ਗਿਆ ਹੈ। ਅੱਜ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ। ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਪਰ ਦੇਸ਼ ਭਰ ਵਿੱਚ ਬੇਰੁਜ਼ਗਾਰੀ ਫੈਲੀ ਹੋਈ ਹੈ... ਭਾਜਪਾ ਦੀਆਂ ਨੀਤੀਆਂ ਨੇ ਛੋਟੇ ਕਾਰੋਬਾਰਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ..."
#WATCH कुल्लू, हिमाचल प्रदेश: कांग्रेस महासचिव प्रियंका गांधी ने जनसभा को संबोधित करते हुए कहा, "...पीएम मोदी के पूरे कार्यकाल में रोजगार बनने का काम लगभग ठप्प हो गया है। हमारे देश में आज सबसे ज्यादा बेरोजगारी है... चाहें आप जितनी भी मेहनत से अपने बच्चों को पढ़ाएं-लिखाएं… pic.twitter.com/rj4C35iA3B— ANI_HindiNews (@AHindinews) May 29, 2024
#WATCH कुल्लू, हिमाचल प्रदेश: कांग्रेस महासचिव प्रियंका गांधी ने जनसभा को संबोधित करते हुए कहा, "...पीएम मोदी के पूरे कार्यकाल में रोजगार बनने का काम लगभग ठप्प हो गया है। हमारे देश में आज सबसे ज्यादा बेरोजगारी है... चाहें आप जितनी भी मेहनत से अपने बच्चों को पढ़ाएं-लिखाएं… pic.twitter.com/rj4C35iA3B
Total Responses : 25561