Punjab AG ਦਫ਼ਤਰ 'ਚ 166 ਨਵੇਂ ਲਾਅ ਅਫਸਰ ਲਾਏ
ਕੁਲਜਿੰਦਰ ਸਰਾਂ
ਚੰਡੀਗੜ੍ਹ, 11 ਫਰਵਰੀ, 2024: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਐਡਵੋਕੇਟ ਜਨਰਲ (ਏ ਜੀ) ਦਫਤਰ ਪੰਜਾਬ ਵਿਚ 166 ਲਾਅ ਅਫਸਰਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਹੁਕਮਾਂ ਮੁਤਾਬਕ 75 ਸਹਾਇਕ ਐਡਵੋਕੇਟ ਜਨਰਲ, 43 ਡਿਪਟੀ ਐਡਵੋਕੇਟ ਜਨਰਲ, 25 ਐਡੀਸ਼ਨਲ ਐਡਵੋਕੇਟ ਜਨਰਲ ਅਤੇ 23 ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਗਈ ਹੈ।
ਪੜ੍ਹੋ ਨਿਯੁਕਤ ਹੋਈਆਂ ਸ਼ਖਸੀਅਤਾਂ ਦੀ ਸੂਚੀ ਲਿੰਕ ਕਲਿੱਕ ਕਰੋ:
ਐਡੀਸ਼ਨਲ ਏ ਜੀ
https://drive.google.com/file/d/1pCBC42RDZM-fKv1fzPTbBTZUdrWwzL6h/view?usp=sharing
ਸੀਨੀਅਰ ਡਿਪਟੀ ਏ ਜੀ
https://drive.google.com/file/d/1q-NpISLEgKK21ydwj5xKuPyEd1765Gn8/view?usp=sharing
ਡਿਪਟੀ ਏ ਜੀ
https://drive.google.com/file/d/1EeWW6L_qLTBcbpTEXhEBw2anRJ513ie2/view?usp=sharing
ਐਡੀਸ਼ਨਲ ਏ ਜੀ
https://drive.google.com/file/d/1B8xZZkXwPNFR_KFEyDuh3tvOxLCCQyUz/view?usp=sharing