← ਪਿਛੇ ਪਰਤੋ
ਚੰਡੀਗੜ੍ਹ ’ਚ ਪਾਰਕਿੰਗ ਦੇ ਨਵੇਂ ਰੇਟ ਤੈਅ, ਪੜ੍ਹੋ ਵੱਡਾ ਫੈਸਲਾ ਚੰਡੀਗੜ੍ਹ, 14 ਜੂਨ, 2024: ਚੰਡੀਗੜ੍ਹ ਵਿਚ ਪਾਰਕਿੰਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਸ਼ਹਿਰ ਵਿਚ 84 ਪਾਰਕਿੰਗ ਸਟੈਂਡ ਹਨ ਜਿਹਨਾਂ ਵਿਚ ਹੁਣ 20 ਮਿੰਟ ਤੱਕ ਪਾਰਕਿੰਗ ਫ੍ਰੀ ਹੋਵੇਗੀ। ਇਸ ਉਪਰੰਤ ਬਾਈਕ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਪਾਰਕਿੰਗ ਫੀਸ 4 ਘੰਟਿਆਂ ਵਾਸਤੇ ਹੋਵੇਗੀ। ਪਹਿਲਾਂ ਸਿਰਫ 10 ਮਿੰਟ ਲਈ ਪਾਰਕਿੰਗ ਫ੍ਰੀ ਹੁੰਦੀ ਸੀ।
Total Responses : 20