HC Breaking: ਜਸਟਿਸ ਸੰਧਾਵਾਲੀਆ ਸਮੇਤ 8 ਜੱਜਾਂ ਨੂੰ ਹਾਈ ਕੋਰਟਾਂ ਦੇ ਚੀਫ਼ ਜਸਟਿਸ ਲਾਏ ਜਾਣ ਦੀ ਸਿਫਾਰਸ਼ ਕੀਤੀ ਸੁਪਰੀਮ ਕੋਰਟ ਦੇ ਕੌਲਜੀਅਮ ਨੇ
ਚੰਡੀਗੜ੍ਹ , 11 ਜੁਲਾਈ, 2024: ਭਾਰਤੀ ਸੁਪਰੀਮ ਕੋਰਟ ਦੇ ਕੌਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜ ਜਸਟਿਸ ਜੀ ਐਸ ਸੰਧਾਵਾਲੀਆ ਸਮੇਤ ਵੱਖ ਵੱਖ ਹਾਈ ਕੋਰਟਾਂ ਦੇ 8 ਜਾਜਜਨ ਨੂੰ ਚੀਫ਼ ਜਸਟਿਸ ਲਾਏ ਜਾਣ ਦੀ ਸਿਫਾਰਸ਼ ਕੀਤੀ ਹੈ । ਇਨ੍ਹਾਂ ਅਦਲਤਾਂ ਵਿੱਚ ਦਿੱਲੀ , ਹਿਮਾਚਲ , ਕੇਰਲ, ਮੱਧ ਪਰਦੇਸ਼ , ਜੰਮੂ-ਕਸ਼ਮੀਰ, ਮਦਰਾਸ , ਮੇਘਾਲਿਆ ਤੇ ਲੱਦਾਖ ਸ਼ਾਮਲ ਹਨ ।
ਜਸਟਿਸ ਸੰਧਾਵਾਲੀਆ ਨੂੰ ਮੱਧ ਪਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਲਾਏ ਜਾਂ ਦੀ ਸਿਫਾਰਸ਼ ਕੀਤੀ ਗਈ ਹੈ .
ਸਿਫ਼ਾਰਸ਼ਾਂ ਦੇਖਣ ਲਈ ਕਲਿੱਕ ਕਰੋ
https://drive.google.com/file/d/1wwdpLbWI8btdAznpQ9_HgRnFo1OT4Cud/view?usp=sharing
Roaster Punjab and Haryana High Court:
https://drive.google.com/file/d/1SetVdQLatme50AxmrxmIjrwfk6Q45hHN/view?usp=sharing