Jalandhar by Election Result: AAP ਉਮੀਦਵਾਰ 6336 ਵੋਟਾਂ ਨਾਲ ਅੱਗੇ (ਸਵੇਰੇ 9.00 ਵਜੇ)
ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਪਹਿਲੇ ਰਾਉਂਡ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਨਾਲ ਅੱਗੇ ਹਨ। ਉਹਨਾਂ ਨੂੰ 9497 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 3161 ਵੋਟਾਂ ਮਿਲੀਆਂ ਤੇ ਦੂਜੇ ਨੰਬਰ ’ਤੇ ਹਨ। ਭਾਜਪਾ ਤੀਜੇ ਨੰਬਰ ’ਤੇ ਹੈ ਸ਼ੀਤਲ ਅੰਗੂਰਾਲ ਨੂੰ 1864 ਵੋਟਾਂ ਮਿਲੀਆਂ ਹਨ।