← ਪਿਛੇ ਪਰਤੋ
ਹਿਮਾਚਲ ਪ੍ਰਦੇਸ਼: ਡੇਹਰਾ ਸੀਟ ਤੋਂ ਮੁੱਖ ਮੰਤਰੀ ਦੀ ਪਤਨੀ ਕਮਲੇਸ਼ ਠਾਕੁਰ ਅੱਗੇ ਲੰਘੀ, ਦੋ ਹੋਰ ਸੀਟਾਂ ’ਤੇ ਵੀ ਕਾਂਗਰਸ ਅੱਗੇ ਸ਼ਿਮਲਾ, 13 ਜੁਲਾਈ, 2024: ਹਿਮਾਚਲ ਪ੍ਰਦੇਸ਼ ਦੀ ਡੇਹਰਾ ਸੀਟ ’ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਹੁਣ 636 ਵੋਟਾਂ ਨਾਲ ਅੱਗੇ ਹੋ ਗਏ ਹਨ। ਕਮਲੇਸ਼ ਠਾਕੁਰ ਨੂੰ 5ਵੇਂ ਰਾਉਂਡ ਮਗਰੋਂ 13300 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ 12664 ਵੋਟਾਂ ਮਿਲੀਆਂ ਹਨ। ਇਸ ਤਰੀਕੇ ਨਾਲਾਗੜ੍ਹ ਤੇ ਹਮੀਰਪੁਰ ਵਿਚ ਵੀ ਕਾਂਗਰਸ ਅੱਗੇ ਚਲ ਰਹੀ ਹੈ।
Total Responses : 64