← ਪਿਛੇ ਪਰਤੋ
ਜਲੰਧਰ: 8ਵੇਂ ਰਾਉਂਡ ’ਚ ਭਗਤ ਦੀ ਲੀਡ 23240 ਹੋਈ ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਜ਼ਿਮਨੀ ਹਲਕੇ ਦੀ ਚੋਣ ਵਿਚ 8ਵੇਂ ਰਾਉਂਡ ਦੀ ਗਿਣਤੀ ਮਗਰੋਂ ਆਪ ਦੇ ਮਹਿੰਦਰ ਭਗਤ 23240 ਵੋਟਾਂ ਤੋਂ ਮੋਹਰੀ ਹੋ ਗਏ ਹਨ। ਉਹਨਾਂ ਨੂੰ 34709 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 11469 ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ 10355 ਵੋਟਾਂ ਮਿਲੀਆਂ ਹਨ।
Total Responses : 64