← ਪਿਛੇ ਪਰਤੋ
ਪੰਜਾਬ ਦੇ ਇੱਕ ਸੀਨੀਅਰ IPS ਅਫ਼ਸਰ ਦਾ ਤਬਾਦਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਅਗਸਤ, 2024: ਪੰਜਾਬ ਸਰਕਾਰ ਨੇ 2010 ਬੈਚ ਦੇ ਸੀਨੀਅਰ ਆਈਪੀਐਸ ਅਫ਼ਸਰ ਸੁਖਵੰਤ ਸਿੰਘ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਡੀਆਈਜੀ ਭਲਾਈ ਪੰਜਾਬ, ਚੰਡੀਗੜ੍ਹ ਨਿਯੁਕਤ ਕੀਤਾ ਹੈ।
Total Responses : 25561