← ਪਿਛੇ ਪਰਤੋ
Appointed CISF and BSF DG: ਸੀਨੀਅਰ IPS ਅਫ਼ਸਰ ਰਾਜਵਿੰਦਰ ਸਿੰਘ ਭੱਟੀ ਨੂੰ CISF ਅਤੇ ਦਲਜੀਤ ਸਿੰਘ ਚੌਧਰੀ ਨੂੰ ਸੌਂਪੀ BSF ਦੀ ਕਮਾਂਡ
ਨਵੀਂ ਦਿੱਲੀ, 28 ਅਗਸਤ 2024 - ਕੇਂਦਰ ਸਰਕਾਰ ਨੇ CISF ਅਤੇ BSF ਦੇ ਨਵੇਂ ਮੁਖੀ ਨਿਯੁਕਤ ਕੀਤੇ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦਾ IPS ਰਾਜਵਿੰਦਰ ਸਿੰਘ ਭੱਟੀ ਨੂੰ DG ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਆਈਪੀਐਸ ਦਲਜੀਤ ਸਿੰਘ ਚੌਧਰੀ ਨੂੰ ਸੀਮਾ ਸੁਰੱਖਿਆ ਬਲ (BSF) ਦਾ ਮੁਖੀ ਬਣਾਇਆ ਗਿਆ ਹੈ।
Total Responses : 25561