ਕਾਂਗਰਸ ਵੱਲੋਂ ਹਰਿਆਣਾ ਚੋਣਾਂ ਲਈ ਮੈਨੀਫੈਸਟੋ ਜਾਰੀ
ਚੰਡੀਗੜ੍ਹ, 28 ਸਤੰਬਰ, 2024: ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਵਿਸਥਾਰਿਤ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮੌਕੇ ’ਤੇ ਵਿਰੋਧੀ ਧਿਰ ਨੇਤਾ ਭੁਪਿੰਦਰ ਸਿੰਘ ਹੁੱਡਾ,ਸੂਬਾ ਪ੍ਰਧਾਨ ਉਦੈਭਾਨ, ਰਾਜਸਥਾਨ ਦੇ ਸਾਬਕਾ ਸੀ ਐਮ ਅਸ਼ੋਕ ਗਹਿਲੋਤ ਵੀ ਹਾਜ਼ਰ ਸਨ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਅਤੇ ਦੀਪਿੰਦਰ ਹੁੱਡਾ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸਨ।
ਮੈਨੀਫੈਸਟੋ 40 ਸਫਿਆਂ ਦਾ ਹੈ।
ਪੜ੍ਹੋ ਪੂਰਾ ਮੈਨੀਫੈਸਟੋ ਲਿੰਕ ਕਲਿੱਕ ਕਰੋ:
https://drive.google.com/file/d/1DzmaVdAFXVilqP-r8uB6UbAlgRG_rK17/view?usp=sharing