HSGPC ਨੇ 10ਵਾਂ "ਸਾਲਾਨਾ ਸਥਾਪਨਾ ਦਿਵਸ ਮਨਾਇਆ ਨਾਢਾ ਸਾਹਿਬ ਵਿਖੇ
ਨਾਢਾ ਸਾਹਿਬ (ਪੰਚਕੂਲਾ), 14 ਜੁਲਾਈ 2024- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 10ਵਾਂ "ਸਾਲਾਨਾ ਸਥਾਪਨਾ ਦਿਵਸ" ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਜਥੇਦਾਰ ਭੁਪਿੰਦਰ ਸਿੰਘ ਅਸੰਧ ਪ੍ਰਧਾਨ,ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਦੀ ਸੁਚੱਜੀ ਦੇਖ ਰੇਖ ਹੇਠ ਚੜਦੀਕਲਾ ਨਾਲ ਮਨਾਇਆ ਗਿਆ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਪੰਥਕ ਆਗੂਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ ਹਰਿਆਣਾ ਕਮੇਟੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਸਿਰਪਾਓ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਿਆ.....
ਯਾਦਗਾਰੀ ਤਸਵੀਰਾਂ
![](http://www.babushahi.com/punjabi/upload/cke/1720974874_Untitled-17.jpg)
![](http://www.babushahi.com/punjabi/upload/cke/1720974887_0.jpg)
![](http://www.babushahi.com/punjabi/upload/cke/1720974903_Untitled-18.jpg)
![](http://www.babushahi.com/punjabi/upload/cke/1720974916_22.jpg)
![](http://www.babushahi.com/punjabi/upload/cke/1720974934_Untitled-19.jpg)