← ਪਿਛੇ ਪਰਤੋ
ਕੋਲਕਾਤਾ ਡਾਕਟਰ ਜ਼ਬਰ ਜਨਾਹ ਤੇ ਕਤਲ ਮਾਮਲਾ: ਆਈ ਐਮ ਏ ਵੱਲੋਂ 17 ਅਗਸਤ ਨੂੰ 24 ਘੰਟੇ ਸੇਵਾਵਾਂ ਠੱਪ ਕਰਨ ਦਾ ਐਲਾਨ ਨਵੀਂ ਦਿੱਲੀ, 16 ਅਗਸਤ, 2024: ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਮਗਰੋਂ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਨੇ 17 ਅਗਸਤ ਸਵੇਰੇ 6.00 ਵਜੇ ਤੋਂ 18 ਅਗਸਤ ਐਤਵਾਰ ਸਵੇਰੇ 6.00 ਵਜੇ ਤੱਕ 24 ਘੰਟੇ ਲਈ ਸੇਵਾਵਾਂ ਠੱਪ ਕਰਨ ਦਾ ਐਲਾਨ ਕੀਤਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 159