Babushahi Today's Top 10 News: ਪੜ੍ਹੋ 14 ਜੁਲਾਈ ਦੀਆਂ ਵੱਡੀਆਂ 10 ਖਬਰਾਂ (ਰਾਤ 10:30 ਤੱਕ)
ਚੰਡੀਗੜ੍ਹ, 14 ਜੁਲਾਈ 2024- ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿੱਚ ਤੁਹਾਨੂੰ 10 ਵੱਡੀਆਂ ਖ਼ਬਰਾਂ ਫਟਾਫਟ ਪੜ੍ਹਨ ਨੂੰ ਮਿਲਣੀਆਂ।
ਹੇਠਾਂ ਦਿੱਤੇ ਲਿੰਕਸ 'ਤੇ ਕਲਿੱਕ ਕਰਕੇ ਪੜ੍ਹੋ 10 ਵੱਡੀਆਂ ਖ਼ਬਰਾਂ
1- 'ਆਪ' ਸਰਕਾਰ 'ਚ ਮਹਿੰਦਰ ਭਗਤ ਬਣਨਗੇ ਮੰਤਰੀ, CM ਮਾਨ ਪੂਰਾ ਕਰਨਗੇ ਵਾਅਦਾ
2- ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ
3- ਵੀਡੀਓ: Trump 'ਤੇ ਚੱਲੀ ਗੋਲੀ ਸਿਆਸੀ ਜਾਂ Gun Culture? ਟਾਫ਼ੀਆਂ ਵਾਂਗ ਮਿਲਦੇ Malls 'ਚੋ ਕਿਵੇਂ ਮਿਲਦੇ ਨੇ ਹਥਿਆਰ
4- ਸਿੱਖ ਅਜਾਇਬ ਘਰ ਤਿੰਨ ਖਾਲਿਸਤਾਨੀ ਆਗੂਆਂ ਦੀਆਂ ਤਸਵੀਰਾਂ ਲਾਉਣ ਦੇ ਨਿਰਦੇਸ਼ ਦਿੱਤੇ ਜਥੇਦਾਰ ਅਕਾਲ ਤਖਤ ਨੇ
5- ਬਰਨਾਲਾ 'ਚ ਨਸ਼ੇੜੀਆਂ ਦਾ ਆਤੰਕ, 15 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਪੈਸੇ ਖੋਹੇ, ਸਿਰ ਦੇ ਵਾਲ ਵੀ ਕੱਟੇ
6- Delhi Breaking: ਗੁਰੂ ਤੇਗ ਬਹਾਦਰ ਹਸਪਤਾਲ 'ਚ ਬੈੱਡ 'ਤੇ ਪਏ ਮਰੀਜ਼ ਨੂੰ ਗੋਲੀਆਂ ਨਾਲ ਭੁੰਨਿਆ
7- Bathinda Breaking: ਬਠਿੰਡਾ ਪੁਲਿਸ ਵੱਲੋਂ ਅਠਿਆਨੀ ਦੇ ਕਤਲ ਮਾਮਲੇ ’ਚ ਚਾਰ ਗ੍ਰਿਫਤਾਰ
8-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੰਡੀਗੜ੍ਹ ਭਾਜਪਾ ਆਗੂਆਂ ਨਾਲ ਅਹਿਮ ਮੀਟਿੰਗ, ਕਾਂਗਰਸ 'ਤੇ ਸਾਧੇ ਨਿਸ਼ਾਨੇ
9- Breaking: 10 ਕੀਟਨਾਸ਼ਕ ਦਵਾਈਆਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼
10-ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ- ਇੱਕ ਜ਼ਖਮੀ- ਦੋ ਗੈਂਗਸਟਰ ਕਾਬੂ (ਵੇਖੋ ਵੀਡੀਓ)