← ਪਿਛੇ ਪਰਤੋ
Breaking News: ਕੇਜਰੀਵਾਲ ਨੇ LG ਨੂੰ ਸੌਂਪਿਆ ਅਸਤੀਫਾ
ਨਵੀਂ ਦਿੱਲੀ, 17 ਸਤੰਬਰ 2024- ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਨੂੰ ਅਸਤੀਫਾ ਦੇ ਦਿੱਤਾ ਹੈ। ਕੇਜਰੀਵਾਲ ਲੈਫਟੀਨੈਂਟ ਗਵਰਨਰ ਭਵਨ ਗਏ ਅਤੇ ਆਪਣਾ ਅਸਤੀਫਾ LG ਨੂੰ ਸੌਂਪ ਦਿੱਤਾ। 'ਆਪ' ਨੇਤਾ ਆਤਿਸ਼ੀ ਮਾਰਲੇਨਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ। ‘AAP’ ਵਿਧਾਇਕਾਂ ਨੇ ਮੀਟਿੰਗ ਵਿੱਚ ਉਨ੍ਹਾਂ ਨੂੰ ਆਪਣਾ ਆਗੂ ਚੁਣ ਲਿਆ ਹੈ।
AAP National convenor Arvind Kejriwal resigns as the Chief Minister of Delhi; tenders his resignation to Delhi LG Vinai Kumar Saxena.Atishi to take over as next CM of Delhi. pic.twitter.com/hH6mpfegP6— ANI (@ANI) September 17, 2024
AAP National convenor Arvind Kejriwal resigns as the Chief Minister of Delhi; tenders his resignation to Delhi LG Vinai Kumar Saxena.Atishi to take over as next CM of Delhi. pic.twitter.com/hH6mpfegP6
Total Responses : 201