ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 42 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਕੀਤੇ ਜਾਰੀ
ਚੰਡੀਗੜ੍ਹ, 10 ਅਗਸਤ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 42 ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਸਤੀਸ਼ ਕੁਮਾਰ ਨੂੰ ਐਸਪੀ ਪਾਣੀਪਤ ਲਾਗਇਆ ਗਿਆ ਹੈ।
ਅਨਿਰੂਦ ਚੌਹਾਨ ਨੂੰ ਐਸਪੀ ਝੱਜਰ ਲਗਾਇਆ ਗਿਆ ਹੈ।
ਵੀਰੇਂਦਰ ਸਿੰਘ ਨੂੰ ਐਸਪੀ, ਗੁਰੂਗ੍ਰਾਮ ਲਗਾਇਆ ਗਿਆ ਹੈ।
ਹਰਿੰਦਰ ਕੁਮਾਰ ਨੂੰ ਡੀਐਸਪੀ, ਹਿਸਾਰ ਲਗਾਇਆ ਗਿਆ ਹੈ।
ਰਣਧੀਰ ਸਿੰਘ ਨੂੰ ਡੀਐਸਪੀ, ਕੁਰੂਕਸ਼ੇਤਰ ਲਗਾਇਆ ਗਿਆ ਹੈ।
ਰਿਸ਼ੀ ਕਾਂਤ ਨੂੰ ਐਸਪੀ, ਸੋਨੀਪਤ ਲਗਾਇਆ ਗਿਆ ਹੈ।
ਅਸ਼ੀਸ਼ ਚੌਧਰੀ ਨੁੰ ਡੀਐਸਪੀ, ਯਮੁਨਾਨਗਰ ਲਗਾਇਆ ਗਿਆ ਹੈ।
ਦੇਵੇਂਦਰ ਸਿੰਘ ਨੂੰ ਡੀਐਸਪੀ (ਦੂਜਾ) ਬਟਾਲਿਅਨ ਐਚਏਪੀ ਮਧੁਬਨ ਲਗਾਇਆ ਗਿਆ ਹੈ।
ਵਿਜੈ ਕੁਮਾਰ ਨੂੰ ਡੀਐਸਪੀ, ਅੰਬਾਲਾ ਲਗਾਇਆ ਗਿਆ ਹੈ।
ਰਾਜਿੰਦਰ ਕੁਮਾਰ ਨੁੰ ਡੀਐਸਪੀ, ਯਮੁਨਾਨਗਰ ਲਗਾਇਆ ਗਿਆ ਹੈ।
ਕੁਲਬੀਰ ਸਿੰਘ ਨੂੰ ਡੀਐਸਪੀ, ਪੀਟੀਸੀ ਸੁਨਾਰਿਆ ਲਗਾਇਆ ਗਿਆ ਹੈ।
ਵਿਦਿਆ ਨੰਦ ਨੂੰ ਡੀਐਸਪੀ, ਰਿਵਾੜੀ ਲਗਾਇਆ ਗਿਆ ਹੈ।
ਸੁਕਰ ਪਾਲ ਨੂੰ ਐਸਪੀ, ਪੰਚਕੂਲਾ ਲਗਾਇਆ ਗਿਆ ਹੈ।
ਰਾਕੇਸ਼ ਕੁਮਾਰ ਨੂੰ ਡੀਐਸਪੀ, ਰੋਹਤਕ ਲਗਾਇਆ ਗਿਆ ਹੈ।
ਵਿਕਾਸ ਕ੍ਰਿਸ਼ਣ ਨੂੰ ਡੀਐਸਪੀ, ਸਿਰਸਾ ਲਗਾਇਆ ਗਿਆ ਹੈ।
ਰਵਿੰਦਰ ਕੁਮਾਰ ਨੁੰ ਡੀਐਸਪੀ, ਰਿਵਾੜੀ ਲਗਾਇਆ ਗਿਆ ਹੈ।
ਨਰੇਂਦਰ ਕੁਮਾਰ ਨੁੰ ਐਸਪੀ, ਫਰੀਦਾਬਾਦ ਲਗਾਇਆ ਗਿਆ ਹੈ।
ਰਾਜੇਂਦਰ ਕੁਮਾਰ ਨੁੰ ਡੀਐਸਪੀ, ਐਚਐਸਐਨਸੀਬੀ ਲਗਾਇਆ ਗਿਆ ਹੈ।
ਬੀਰ ਭਾਨ ਨੁੰ ਡੀਐਸਪੀ, ਕੈਥਲ ਲਗਾਇਆ ਗਿਆ ਹੈ।
ਅਮਿਤ ਕੁਮਾਰ ਨੁੰ ਡੀਐਸਪੀ, ਰੋਹਤਕ ਲਗਾਇਆ ਗਿਆ ਹੈ।
ਭਾਰਤੇਂਦਰ ਕੁਮਾਰ ਨੂੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।
ਰੋਹਿਤਾਸ਼ ਸਿੰਘ ਨੁੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।
ਰਮੇਸ਼ ਕੁਮਾਰ ਨੂੰ ਡੀਐਸਪੀ, ਏਸੀਬੀ ਲਗਾਇਆ ਗਿਆ ਹੈ।
ਸੰਦੀਪ ਕੁਮਾਰ ਨੁੰ ਡੀਐਸਪੀ, ਐਸਸੀਆਰਬੀ (ਮੁੱਖ ਦਫਤਰ) ਲਗਾਇਆ ਗਿਆ ਹੈ।
ਜਿਤੇਂਦਰ ਬੇਨੀਵਾਲ ਨੁੰ ਡੀਐਸਪੀ ਦੂਜੀ ਬਟਾਲਿਅਨ ਐਚਏਪੀ ਲਗਾਇਆ ਗਿਆ ਹੈ।
ਸੁਸ਼ੀਲ ਪ੍ਰਕਾਸ਼ ਨੂੰ ਡੀਐਸਪੀ, ਕੈਥਲ ਲਗਾਇਆ ਗਿਆ ਹੈ।
ਅਮਰਜੀਤ ਸਿੰਘ ਨੂੰ ਡੀਐਸਪੀ ਆਰਟੀਸੀ, ਭੋਂਡਸੀ ਲਗਾਇਆ ਗਿਆ ਹੈ।
ਸੁਨੀਲ ਕੁਮਾਰ ਅਲਾਰਿਆ ਨੂੰ ਡੀਐਸਪੀ, ਹਿਸਾਰ ਲਗਾਇਆ ਗਿਆ ਹੈ।
ਰਾਜੇਸ਼ ਕੁਮਾਰ ਨੂੰ ਡੀਐਸਪੀ, ਨਾਰਨੌਲ ਲਗਾਇਆ ਗਿਆ ਹੈ।
ਮਹਾਵੀਰ ਸਿੰਘ ਨੂੰ ਡੀਐਸਪੀ ਚੌਥੀ ਬਟਾਲਿਅਨ, ਐਚਏਪੀ, ਮਧੂਬਨ ਲਗਾਇਆ ਗਿਆ ਹੈ।
ਸੁਨੀਲ ਕੁਮਾਰ ਨੂੰ ਡੀਐਸਪੀ, ਐਚਪੀਏ ਮਧੂਬਨ ਲਗਾਇਆ ਗਿਆ ਹੈ।
ਜੈਯ ਭਗਵਾਨ ਨੁੰ ਡੀਐਸਪੀ, ਭਿਵਾਨੀ ਲਗਾਇਆ ਗਿਆ ਹੈ।
ਰਮੇਸ਼ ਕੁਮਾਰ ਨੂੰ ਡੀਐਸਪੀ, ਡਬਵਾਲੀ ਲਗਾਇਆ ਗਿਆ ਹੈ।
ਮਹੇਂਦਰ ਸਿੰਘ ਨੂੰ ਡੀਐਸਪੀ, ਪਲਵਲ ਲਗਾਇਆ ਗਿਆ ਹੈ।
ਦਿਨੇਸ਼ ਕੁਮਾਰ ਨੁੰ ਡੀਐਸਪੀ ਨਾਰਨੌਲ ਲਗਾਇਆ ਗਿਆ ਹੈ।
ਜਸਵੰਤ ਸਿੰਘ ਨੂੰ ਡੀਐਸਪੀ ਪਾਣੀਪਤ ਲਗਾਇਆ ਗਿਆ ਹੈ।
ਉਮੇਦ ਸਿੰਫ ਨੁੰ ਡੀਐਸਪੀ ਜੀਂਦ ਲਗਾਇਆ ਗਿਆ ਹੈ।
ਵਿਨੋਦ ਸ਼ੰਕਰ ਨੂੰ ਡੀਐਸਪੀ, ਹਾਂਸੀ ਲਗਾਇਆ ਗਿਆ ਹੈ।
ਧੀਰਜ ਕੁਮਾਰ ਨੁੰ ਡੀਐਸਪੀ, ਚਰਖੀ ਦਾਦਰੀ ਲਗਾਇਆ ਗਿਆ ਹੈ।
ਸੁਸ਼ੀਲ ਕੁਮਾਰ ਨੂੰ ਡੀਐਸਪੀ, ਕਰਨਾਲ ਲਗਾਇਆ ਗਿਆ ਹੈ।
ਤਰੁਣ ਕੁਮਾਰ ਨੂੰ ਡੀਐਸਪੀ ਲੋਕਾਯੁਕਤ ਹਰਿਆਣਾ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ।
ਸਤਯਪਾਲ ਨੁੰ ਡੀਐਸਪੀ ਏਸੀਬੀ ਫਰੀਦਾਬਾਦ ਨਿਯੁਕਤ ਕੀਤਾ ਗਿਆ ਹੈ।