← ਪਿਛੇ ਪਰਤੋ
ਭਾਜਪਾ ਆਗੂ ਆਰਪੀ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਭੇਜਿਆ ਕਾਨੂੰਨੀ ਨੋਟਿਸ
ਚੰਡੀਗੜ੍ਹ, 25 ਅਕਤੂਬਰ 2024 - ਸਿੱਖ ਸੰਸਥਾ ਖਿਲਾਫ ਅਪਮਾਨਜਨਕ ਬਿਆਨ ਦੇਣ ਲਈ ਭਾਜਪਾ ਆਗੂ ਆਰਪੀ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ।
https://drive.google.com/file/d/1P0bqNIpSb4k0tW0jO0QydJhvjRP03E57/view?usp=sharing
Total Responses : 159