← ਪਿਛੇ ਪਰਤੋ
ਕਿਸਾਨ ਅੱਜ ਦੁਪਹਿਰ 1.00 ਵਜੇ ਤੋਂ ਕਰਨਗੇ ਪੱਕਾ ਚੱਕਾ ਜਾਮ ਚੰਡੀਗੜ੍ਹ, 26 ਅਕਤੂਬਰ, 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਅੱਜ 26 ਅਕਤੂਬਰ ਤੋਂ ਕਿਸਾਨ ਸੂਬੇ ਭਰ ਵਿਚ ਨੈਸ਼ਨਲ ਤੇ ਸਟੇਟ ਹਾਈਵੇ ਦੁਪਹਿਰ 1.00 ਵਜੇ ਤੋਂ ਪੱਕੇ ਤੌਰ ’ਤੇ ਜਾਮ ਕਰਨਗੇ। ਇਹ ਰੋਸ ਮੁਜ਼ਾਹਰਾ ਮੰਡੀਆਂ ਵਿਚ ਝੋਨੇ ਦੀ ਖਰੀਦ ਤੇ ਚੁਕਾਈ ਨਾ ਹੋਣ ਦੇ ਕਾਰਣ ਕੀਤਾ ਜਾ ਰਿਹਾ ਹੈ।
Total Responses : 159