← ਪਿਛੇ ਪਰਤੋ
ਮੁੰਬਈ: ਭਾਰੀ ਬਰਸਾਤਾਂ ਮਗਰੋਂ ਡੈਮ ’ਚ ਪਾਣੀ ਛੱਡਿਆ 7 ਮੈਂਬਰੀ ਪਰਿਵਾਰ ਰੁੜਿਆ ਮੁੰਬਈ, 1 ਜੁਲਾਈ, 2024: ਭਾਰੀ ਬਰਸਾਤਾਂ ਮਗਰੋਂ ਇਥੇ ਲੋਨਾਵਾਲਾ ਵਿਚ ਭੂਸੀ ਡੈਮ ਵਿਚੋਂ ਵੱਧ ਪਾਣੀ ਛੱਡਣਾ ਪਿਆ ਜਿਸ ਕਾਰਣ ਉਥੇ ਪਿਕਨਿਕ ਮਨਾਉਣ ਗਿਆ 7 ਮੈਂਬਰੀ ਪਰਿਵਾਰ ਰੁੜ ਗਿਆ। ਇਹਨਾਂ ਵਿਚੋਂ ਸਿਰਫ 2 ਹੀ ਤੈਰ ਕੇ ਬਾਹਰ ਆ ਸਕੇ। ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ।
Total Responses : 33