← ਪਿਛੇ ਪਰਤੋ
ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲਾ ਕਰਨਗੇ ਖਾਲੀ, ਐਮ ਪੀ ਅਸ਼ੋਕ ਮਿੱਤਰ ਦੇ ਘਰ ਹੋਣਗੇ ਸ਼ਿਫਟ ਨਵੀਂ ਦਿੱਲੀ, 3 ਅਕਤੂਬਰ, 2024: ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਹੁਣ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 4 ਅਕਤੂਬਰ ਨੂੰ ਖਾਲੀ ਕਰਨਗੇ। ਪਾਰਟੀ ਦੇ ਸੂਤਰਾਂ ਮੁਤਾਬਕ ਉਹ ਆਪ ਦੇ ਰਾਜ ਸਭਾ ਐਮ ਪੀ ਅਸ਼ੋਕ ਮਿੱਤਰ ਦੇ ਬੰਗਲੇ 5 ਫਿਰੋਜ਼ਪੁਰਸ਼ਾਹ ਰੋਡ ਵਿਖੇ ਸ਼ਿਫਟ ਹੋਣਗੇ। ਆਪ ਨੇ ਪੁਸ਼ਟੀ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਐਮ ਪੀ ਅਸ਼ੋਕ ਮਿੱਤਰ ਨੂੰ ਅਲਾਟ ਹੋਏ 5 ਫਿਰੋਜ਼ਸ਼ਾਹ ਰੋਡ ਬੰਗਲੇ ਵਿਚ ਸ਼ਿਫਟ ਹੋਣਗੇ। ਮਿੱਤਰ ਨੇ ਖੁਦ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਰਿਹਾਇਸ਼ ’ਤੇ ਸ਼ਿਫਟ ਹੋਣ ਦਾ ਸੱਦਾ ਦਿੱਤਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 254