← ਪਿਛੇ ਪਰਤੋ
ਪੈਰਿਸ ਪੈਰਾਓਲੰਪਿਕਸ ਵਿਚ ਜਾਣਗੇ ਭਾਰਤ ਦੇ 84 ਅਥਲੀਟ, ਪੜ੍ਹੋ ਪੂਰੀ ਸੂਚੀ ਨਵੀਂ ਦਿੱਲੀ, 18 ਅਗਸਤ, 2024: ਪੈਰਿਸ ਪੈਰਾਓਲੰਪਿਕਸ ਜੋ 28 ਅਗਸਤ ਤੋਂ 8 ਸਤੰਬਰ ਤੱਕ ਹੋ ਰਹੀਆਂ ਹਨ ਵਿਚ ਭਾਰਤ ਦੇ 84 ਅਥਲੀਟ ਭਾਗ ਲੈਣਗੇ। ਪਿਛਲੀ ਵਾਰ ਟੋਕੀਓ ਓਲੰਪਿਕਸ ਵਿਚ 54 ਅਥਲੀਟ ਨੇ ਭਾਰਤ ਵੱਲੋਂ ਸ਼ਮੂਲੀਅਤ ਕੀਤੀ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 25564