ਪੰਜਾਬੀ ਖ਼ਬਰਨਾਮਾ: ਨਾਮਜ਼ਦਗੀਆਂ ਦੌਰਾਨ ਚੱਲੀਆਂ ਗੋਲੀਆਂ, ਐਮਾਜ਼ੋਨ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਸਮੇਤ ਪੜ੍ਹੋ ਅੱਜ 4 ਅਕਤੂਬਰ ਦੀਆਂ 10 ਵੱਡੀਆਂ ਖਬਰਾਂ
ਚੰਡੀਗੜ੍ਹ, 4 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9.00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਨਸ਼ਿਆਂ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਨ ਵਾਲੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼; 1.5 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
2. ਚੰਡੀਗੜ੍ਹ ਦਾ ਵਧਿਆ ਮਾਣ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ
3. ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜਾਣਗੇ ਪਾਕਿਸਤਾਨ, ਇਸ ਮਹੀਨੇ ਹੋਣ ਵਾਲੀ SCO ਬੈਠਕ 'ਚ ਲੈਣਗੇ ਹਿੱਸਾ
5 ਅਕਤੂਬਰ ਮੋਗਾ ਗੋਲੀਕਾਂਡ 'ਤੇ ਵਿਸ਼ੇਸ਼: 52 ਸਾਲ ਬੀਤ ਜਾਣ 'ਤੇ ਵੀ ਕਿਸੇ ਨੇ ਰੀਗਲ ਸਿਨੇਮੇ ਦੀ ਨਹੀ ਲਈ ਸਾਰ
4. 5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
5. ਵਿਜੀਲੈਂਸ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
6. ਅਗਲੇ ਸਾਲ ਮਾਰਚ ਤੱਕ 90 ਲੱਖ ਮੀਟਰਕ ਟਨ ਭੰਡਾਰਨ ਦੀ ਥਾਂ ਪੈਦਾ ਹੋਵੇਗੀ: ਲਾਲ ਚੰਦ ਕਟਾਰੂਚੱਕ
7. ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ‘ਚ ਉਦਯੋਗਾਂ ਲਈ ਹੋਰ ਸੁਖਾਵਾਂ ਮਾਹੌਲ ਬਣਾਉਣ ਦੇ ਨਿਰਦੇਸ਼
8. BREAKING: ਪੰਜਾਬ 'ਚ ਕਈ ਥਾਵਾਂ 'ਤੇ ED ਦੀ ਰੇਡ
9. ਕੇਜਰੀਵਾਲ ਨੇ ਖਾਲੀ ਕੀਤਾ ਸੀਐੱਮ ਹਾਊਸ, AAP MP ਦੇ ਘਰ ਰਹਿਣਗੇ
10. ਐਮਾਜ਼ੋਨ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ: SGPC ਨੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ
ਵੀਡੀਓਜ਼ ਵੀ ਦੇਖੋ.....
1. ਵੀਡੀਓ: Malwinder Mali ਨੂੰ ਬਿਨਾਂ ਪੇਸ਼ ਕਿਤੇ ਕਿਵੇਂ ਵਧਾਈ ਨਿਆਇਕ ਹਿਰਾਸਤ - Dr Pyarelal Garg ਨੇ ਖੜ੍ਹੇ ਕੀਤੇ ਸਵਾਲ
2. ਵੀਡੀਓ: Lal Chand Kataruchak ਦੀ ਕਿਸਾਨਾ ਨੂੰ ਅਪੀਲ , ਰੇਲਾਂ ਨੂੰ ਨਾ ਰੋਕਣ ...
3. ਵੀਡੀਓ: ਸਰਪੰਚੀ ਚੋਣਾਂ ਦੀ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖ਼ਰੀ ਦਿਨ, ਆਇਆ ਲੋਕਾ ਦਾ ਭਾਰੀ ਇਕੱਠ
4. ਵੀਡੀਓ: ਮੇਰੇ ਬੱਬਰ ਸ਼ੇਰ ਵਰਕਰ, ਕਾਂਗਰਸੀ ਟਾਈਗਰ ਕਿਸੇ ਤੋਂ ਨਹੀਂ ਡਰਦੇ ! - ਰਾਹੁਲ ਗਾਂਧੀ
5. ਵੀਡੀਓ: ਅੰਮ੍ਰਿਤਸਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਫਰੂਟ ਸਪਲਾਈ ਅਫਸਰਾਂ ਵੱਲੋਂ ਕੀਤੇ ਗਏ ਸੈਂਪਲ ਚੈੱਕ
6. ਵੀਡੀਓ: ਪੰਚਾਇਤੀ ਚੋਣਾਂ ਨੂੰ ਲੈ ਕੇ SSP ਨੇ ਲਿਆ ਨੌਮੀਨੇਸ਼ਨ ਸੈਂਟਰ ਦਾ ਜਾਇਜ਼ਾ