← ਪਿਛੇ ਪਰਤੋ
ਯੂ ਪੀ: ਸਾਬਰਮਤੀ ਐਕਸਪ੍ਰੈਸ ਲੀਹੋਂ ਲੱਥੀ, ਕੋਈ ਫੱਟੜ ਨਹੀਂ, ਹੈਲਪਲਾਈਨ ਨੰਬਰ ਜਾਰੀ ਕਾਨਪੁਰ, 17 ਅਗਸਤ, 2024: ਰੇਲ ਗੱਡੀ ਨੰਬਰ 19168 ਸਾਬਰਮਤੀ ਐਕਸਪ੍ਰੈਸ ਕਾਨਪੁਰ ਤੇ ਭੀਮਸੇਨ ਸਟੇਸ਼ਨ ਵਿਚਾਲੇ ਲੀਹੋਂ ਲੱਥ ਗਈ। ਹਾਦਸਾ ਸ਼ਨੀਵਾਰ ਦੀ ਸਵੇਰ ਨੂੰ ਵਾਪਰਿਆ। ਹਾਦਸੇ ਵਿਚ ਕਿਸੇ ਦੇ ਫੱਟੜ ਹੋਣ ਦੀ ਖਬਰ ਨਹੀਂ ਹੈ। ਰੇਲਵੇ ਨੇ ਮੁਸਾਫਰਾਂ ਨੂੰ ਕਾਨਪੁਰ ਪਹੁੰਚਾਉਣ ਲਈ ਬੱਸਾਂ ਭੇਜੀਆਂ ਹਨ। ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ: ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 25564