← ਪਿਛੇ ਪਰਤੋ
ਵੁਮੈਨ ਟੀ 20 ਵਰਲਡ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾਇਆ ਦੁਬਈ, 5 ਅਕਤੂਬਰ, 2024: ਇਥੇ ਖੇਡੇ ਜਾ ਰਹੇ ਵੁਮੈਨ ਟੀ 20 ਵਰਲਡ ਕੱਪ ਦੇ ਭਾਰਤ ਦੇ ਪਹਿਲੇ ਮੈਚ ਵਿਚ ਰੋਜ਼ਮੈਰੀ ਮਾਇਰ ਵੱਲੋਂ ਲਈਆਂ 4 ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੰਕ ਕਰੋ:
Total Responses : 47