← ਪਿਛੇ ਪਰਤੋ
ਸ਼੍ਰੋਮਣੀ ਕਮੇਟੀ ਨੂੰ ਟੋਪੀ ’ਤੇ ੴ ਲਿਖਣ ’ਤੇ ਇਤਰਾਜ਼, ਕੰਪਨੀ ਨੂੰ ਤੁਰੰਤ ਵੇਚਣਾ ਬੰਦ ਕਰਨ ਦੀ ਕੀਤੀ ਹਦਾਇਤ ਅੰਮ੍ਰਿਤਸਰ, 18 ਅਗਸਤ, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਤਿਰ ਕੰਪਨੀ ਵੱਲੋਂ ਟੋਪੀ ’ਤੇ ੴ ਲਿਖ ਕੇ ਟੋਪੀਆਂ ਵੇਚਣ ’ਤੇ ਸਖ਼ਤ ਇਤਰਾਜ਼ ਕਰਦਿਆਂ ਕੰਪਨੀ ਨੂੰ ਈ ਮੇਲ ਭੇਜ ਕੇ ਇਹ ਟੋਪੀਆਂ ਵੇਚਣੀਆਂ ਤੁਰੰਤ ਬੰਦ ਕਰਨ ਦੀ ਹਦਾਇਤ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਜੇਕਰ ਕੰਪਨੀ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਫਿਰ ਉਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Total Responses : 25564