Evening News Bulletin: ਪੜ੍ਹੋ ਅੱਜ 16 ਅਗਸਤ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 16 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
ਵੀਡੀਓ: ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭ ਚੋਣ ਦੀਆਂ ਤਾਰੀਖ ਦਾ ਐਲਾਨ
1. ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ , ਕਿਹਾ- ਆਖ਼ਰ ਸੱਚ ਦੀ ਜਿੱਤ ਹੁੰਦੀ ਹੈ
2. Haryana ‘ਚ ਚੋਣਾਂ ਦੇ ਐਲਾਨ ਮਗਰੋਂ CM ਨਾਇਬ ਸੈਣੀ ਦਾ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
3. PPSC Chairman Jatinder Singh Aulak ਵੱਲੋਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨਾਲ ਪਹਿਲੀ ਨਿੱਘੀ ਮੁਲਾਕਾਤ
4. ਐਡਵੋਕੇਟ ਡਾ. ਭੁਪਿੰਦਰ ਸਿੰਘ ਬਾਠ, ਸੰਦੀਪ ਸਿੰਘ ਧਾਲੀਵਾਲ ਤੇ ਵਰਿੰਦਰਜੀਤ ਸਿੰਘ ਬਿਲਿੰਗ ਨੇ ਰਾਜ ਸੂਚਨਾ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
5. ਹਰਿਆਣਾ ਸਰਕਾਰ ਵੱਲੋਂ 86 IAS ਅਤੇ HCS ਅਫਸਰਾਂ ਦੇ ਤਬਾਦਲੇ
6. 17 ਸਿਵਲ ਸਰਜਨਜ਼ ਅਤੇ 73 SMOs ਦੇ ਤਬਾਦਲੇ
7. ਰੱਖੜੀ ਵਾਲੇ ਦਿਨ ਸਵੇਰੇ 11 ਵਜੇ ਖੁੱਲ੍ਹਣਗੇ ਸੇਵਾ ਕੇਂਦਰ
8. ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ਔਰਤਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ ਉੱਦਮਾਂ ਦਾ ਸਨਮਾਨ
9. ਬੰਦੀ ਸਿੰਘਾਂ ਦੇ ਮਾਮਲੇ ’ਚ ਕੇਂਦਰ ਸਰਕਾਰ ਸਿੱਖਾਂ ਨਾਲ ਜਾਣਬੁਝ ਕੇ ਕਰ ਰਹੀ ਹੈ ਬੇਇਨਸਾਫ਼ੀ- ਐਡਵੋਕੇਟ ਧਾਮੀ
10. 20,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ
ਵੀਡੀਓ: ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭ ਚੋਣ ਦੀਆਂ ਤਾਰੀਖ ਦਾ ਐਲਾਨਵੀਡੀਓ: ਵਾਰਦਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲੇ ਗੈਂਗਸਟਰ ਹੋ ਜਾਣ ਸਾਵਧਾਨ !
ਵੀਡੀਓ: HSGMC ਦੇ ਸਾਬਕਾ ਪ੍ਰਧਾਨ ਝੀਂਡਾ ਨੇ ਸਰਕਾਰ ਦੀ ਬਣਾਈ ਕਮੇਟੀ ਦੇ ਬਰਾਬਰ ਆਪਣੀ ਕਮੇਟੀ ਬਣਾਉਣ ਦੀ ਦਿੱਤੀ ਚੇਤਾਵਣੀ, ਸੁਣੋ ਕਿਉਂ ?