Evening News Bulletin: ਪੜ੍ਹੋ ਅੱਜ 21 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 21 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮ
2. ਬਾਗੀ ਅਕਾਲੀ ਧੜੇ ਦਾ SGPC ਪ੍ਰਧਾਨ ਧਾਮੀ 'ਤੇ ਵੱਡਾ ਹਮਲਾ, ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਤ ਹੋਣ ਦੇ ਦੋਸ਼ (ਵੀਡੀਓ ਵੀ ਦੇਖੋ)
3. ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
4. ਪਿਛਲੀਆਂ ਸਰਕਾਰਾਂ ਨੇ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਲਈ ਕੋਈ ਕਦਮ ਨਹੀਂ ਉਠਾਇਆ: ਲਾਲਜੀਤ ਭੁੱਲਰ
5. Babushahi Exclusive: ਚੱਤੋ ਪਹਿਰ ਅੱਖਾਂ ਰਹਿਣ ਸਿੱਲ੍ਹੀਆਂ, ਦੁੱਖ ਸਾਡੇ ਵਿਹੜੇ ਆ ਗਏ...!
- ਕੈਨੇਡਾ, ਖਾਲਿਸਤਾਨੀਆਂ ਦੀ ਕਰ ਰਿਹਾ ਹੈ ਮਦਦ : ਭਾਰਤੀ ਹਾਈ ਕਮਿਸ਼ਨਰ
- Breaking: ਹਰਿਆਣਾ ਦੇ ਮੰਤਰੀਆਂ ਨੂੰ ਵੰਡੇ ਮਹਿਕਮੇ - ਦੇਖੋ ਪੂਰੀ ਲਿਸਟ
- ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ ਅੱਤਵਾਦੀ ਹਮਲੇ 'ਚ ਡਾਕਟਰ ਸਮੇਤ 7 ਦੀ ਮੌਤ
- ਕੈਨੇਡਾ: BC ਦੀ ਮੈਂਬਰੀ Assembly ਲਈ NDP ਅੱਗੇ ਪਰ ਬਹੁਮਤ ਕਿਸੇ ਕੋਲ ਨਹੀਂ
- ਪੰਜਾਬ ਦੇ 20000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ 22 ਅਕਤੂਬਰ ਨੂੰ
6. 65ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
7. ਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ ਪੀ.ਐਸ.ਪੀ.ਸੀ.ਐਲ ਨੂੰ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੇ ਨਿਰਦੇਸ਼
8. ਜਿਮਨੀ ਚੋਣਾਂ ਲਈ ਬੀਜੇਪੀ ਉਮੀਦਵਾਰਾਂ ਦੀ ਲਿਸਟ ਛੇਤੀ ਜਾਰੀ ਹੋਣ ਦੇ ਆਸਾਰ, ਵੇਖੋ ਕਿਹੜੇ ਕਿਹੜੇ ਨਾਵਾਂ ਦੀ ਚਰਚਾ
9. ਵੱਡੀ ਖ਼ਬਰ: ਪੁਲਿਸ ਦੀ ਹਾਜ਼ਰੀ AAP ਲੀਡਰ ਦੇ ਘਰ 'ਤੇ ਫ਼ਾਈਰਿੰਗ, ਮੌਜ਼ੂਦਾ ਸਰਪੰਚ ਜ਼ਖਮੀ
10. ਹੁਸ਼ਿਆਰਪੁਰ: ਹਸਪਤਾਲ ਦੇ ਬਾਹਰ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ