← ਪਿਛੇ ਪਰਤੋ
ਵਿਜੇ ਕਿਸ਼ੋਰ ਰਾਹਤਕਰ ਕੌਮੀ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਨਿਯੁਕਤ ਨਵੀਂ ਦਿੱਲੀ, 20 ਅਕਤੂਬਰ, 2024: ਵਿਜੇ ਕਿਸ਼ੋਰ ਰਾਹਤਕਰ ਨੂੰ ਕੌਮੀ ਮਹਿਲਾ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ ਕਮਿਸ਼ਨ ਦੇ 9ਵੇਂ ਚੇਅਰਪਰਸਨ ਹੋਣਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 134