← ਪਿਛੇ ਪਰਤੋ
Holiday: ਹਰਿਆਣਾ ਸਰਕਾਰ ਨੇ ਦੀਵਾਲੀ ਦੀ ਛੁੱਟੀ ਦੀ ਤਾਰੀਖ ਬਦਲੀ
ਚੰਡੀਗੜ੍ਹ,21 ਅਕਤੂਬਰ, 2024:ਹਰਿਆਣਾ ਸਰਕਾਰ ਨੇ 2024 ਦੀ ਦੀਵਾਲੀ ਦੀ ਛੁੱਟੀ ਦੀ ਤਾਰੀਖ 01 ਨਵੰਬਰ ਤੋਂ ਬਦਲ ਕੇ 31 ਅਕਤੂਬਰ ਕਰ ਦਿੱਤੀ ਹੈ । ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਇਹ ਛੁੱਟੀ ਨੈਗੋਸ਼ੀਏਬਲ ਇੰਸਟ੍ਰੁਮੈਂਟ ਐਕਟ 1881 ਅਧੀਨ ਵੀ ਹੋਵੇਗੀ ।
Total Responses : 139