← ਪਿਛੇ ਪਰਤੋ
ਪੰਜਾਬ ਜਿਮਨੀ ਚੋਣਾਂ ਲਈ AAP ਨੇ ਕਿਹੜੇ ਹਲਕੇ ਤੋਂ ਕਿਸਨੂੰ ਐਲਾਨਿਆ ਉਮੀਦਵਾਰ, ਪੜ੍ਹੋ ਵੇਰਵਾ
ਚੰਡੀਗੜ੍ਹ, 20 ਅਕਤੂਬਰ 2024- ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੀਆਂ 4 ਸੀਟਾਂ ਲਈ AAP ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
Total Responses : 134