← ਪਿਛੇ ਪਰਤੋ
Health Breaking: ਫੋਰਟਿਸ ਹਸਪਤਾਲ ਮੋਹਾਲੀ ਦੇ ਸਾਰੇ OPD ਵੀ 17 ਅਗਸਤ ਨੂੰ ਬੰਦ ਰਹਿਣਗੇ । ਇਹ ਕਦਮ ਕੋਲਕਾਤਾ ਵਿੱਚ ਇਕਕ ਜਵਾਨ ਲੜੀ ਡਾਕਟਰ ਦੇ ਬਲਾਤਕਾਰ ਅਤੇ ਵਹਿਸ਼ੀ ਢੰਗ ਨਾਲ ਕੀਤੇ ਕਤਲ ਦੇ ਖਿਲਾਫ ਅਤੇ ਇਨਸਾਫ ਲਈ ਮੰਗ ਕਰ ਰਹੇ ਡਾਕਟਰਾਂ ਅਤੇ ਮੈਡੀਕਲ ਸਟਾਫ ਨਾਲ ਇੱਕ ਮੁੱਠਤਾ ਜ਼ਾਹਿਰ ਕਰ ਲਈ ਚੁੱਕਿਆ ਜਾ ਰਿਹਾ ਹੈ । ਮੁਲਕ ਭਾਰ ਦੀ ਹੜਤਾਲ ਦਾ ਇਹ ਸੱਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਹੈ .
Total Responses : 25564