Evening News Bulletin: ਆਤਿਸ਼ੀ ਬਣੀ ਦਿੱਲੀ ਦੀ CM, ਰਾਹੁਲ ਗਾਂਧੀ ਅਜੇ ਵੀ ਸਿੱਖਾਂ ਬਾਰੇ ਬਿਆਨ 'ਤੇ ਕਾਇਮ ਸਮੇਤ ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:45 PM)
ਚੰਡੀਗੜ੍ਹ, 21 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ
PM ਮੋਦੀ ਪਹੁੰਚੇ ਅਮਰੀਕਾ, ਕਵਾਡ ਸਮਿਟ ਵਿੱਚ ਲੈਣਗੇ ਹਿੱਸਾ
1. ਦਿੱਲੀ ਦੀ ਨਵੀਂ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਮਿਲੇ ਕਿਹੜੇ-ਕਿਹੜੇ ਵਿਭਾਗ, ਪੜ੍ਹੋ ਵੇਰਵਾ
2. ਆਤਿਸ਼ੀ ਦਿੱਲੀ ਦੀ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਬਣੀ
3. ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਗ੍ਰਿਫਤਾਰ
4. ਰਾਹੁਲ ਗਾਂਧੀ ਅਮਰੀਕਾ ਵਿਚ ਸਿੱਖਾਂ ਬਾਰੇ ਦਿੱਤੇ ਆਪਣੇ ਬਿਆਨ ਤੇ ਕਾਇਮ -ਕਿਹਾ 'ਕੁਝ ਵੀ ਗ਼ਲਤ ਨਹੀਂ ਕਿਹਾ'
5. ਜਲੰਧਰ 'ਚ ਆਈਸ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ: ਫੈਕਟਰੀ 'ਚ ਫਸੇ ਇਕ ਵਿਅਕਤੀ ਦੀ ਮੌਤ (ਵੀਡੀਓ ਵੀ ਦੇਖੋ)
6. ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ 'ਚ ਚੱਲੀ ਗੋਲੀ , ਇੱਕ ਕਿਸਾਨ ਦਾ ਕਤਲ
7. ਰਾਕੇਸ਼ ਟਿਕੈਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ
8. 'ਆਪ' ਨੇ ਭਾਜਪਾ ਸਰਕਾਰ 'ਤੇ ਪੰਜਾਬ ਨਾਲ ਲਗਾਤਾਰ ਵਿਤਕਰਾ ਕਰਨ ਦਾ ਲਾਇਆ ਦੋਸ਼ (ਵੀਡੀਓ ਵੀ ਦੇਖੋ)
9. ਸੋਮਵਾਰ ਨੂੰ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ, ਸਕੂਲ, ਦਫਤਰ ਰਹਿਣਗੇ ਬੰਦ
10. ਪੰਜਾਬ ਸਰਕਾਰ ਮੋਹਾਲੀ ਵਿੱਚ ਅਤਿ-ਆਧੁਨਿਕ ਵਰਕਿੰਗ ਵੂਮੈਨ ਹੋਸਟਲ ਬਣਾਵੇਗੀ: ਡਾ ਬਲਜੀਤ ਕੌਰ
ਵੀਡੀਓਜ਼ ਵੀ ਦੇਖੋ......
1. ਵੀਡੀਓ: Gurdas Mann ਵਲੋਂ ਮੰਗੀ ਮੁਆਫੀ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਨਹੀਂ ? ਕੀ ਵਿਚਾਰ ਹੈ ਤੁਹਾਡਾ ?
2. ਵੀਡੀਓ: ਪੰਜਾਬ ਸਰਕਾਰ ਨੂੰ ਕਿਸਾਨ ਆਗੂਆਂ ਦੀ ਚੇਤਾਵਨੀ: ਜੇ ਮੰਗਾਂ ਨਹੀਂ ਹੋਈਆਂ ਪੂਰੀਆਂ ਤਾਂ ਚੰਡੀਗੜ੍ਹ ਲਗਾਵਾਂਗੇ ਪੱਕਾ ਮੋਰਚਾ
3. ਵੀਡੀਓ: CM Mann ਨੇ ਹਰਿਆਣਾ ਦੇ ਰੇਵਾੜੀ ਵਿਧਾਨ ਸਭਾ ਤੋਂ 'ਆਪ' ਉਮੀਦਵਾਰ ਦੇ ਹੱਕ 'ਚ ਕੀਤਾ Road Show
4. ਵੀਡੀਓ: Kejriwal ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ ਜਿਵੇਂ ਬਾਕੀ National ਪਾਰਟੀਆਂ ਨੂੰ ਦਿੱਤੀ ਹੈ - Raghav Chadha