Top 10 BREAKING: ਪੰਜਾਬ ਕੈਬਨਿਟ 'ਚ ਭਲਕੇ ਹੋਵੇਗੀ ਰੱਦੋ ਬਦਲ, ਹੁਣ ਸੌਖਾ ਨਹੀਂ ਬਣੇਗਾ ਅਸਲਾ ਲਾਇਸੈਂਸ ਸਮੇਤ ਪੜ੍ਹੋ ਅੱਜ 22 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (8:15 PM)
ਚੰਡੀਗੜ੍ਹ, 22 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Breaking News: ਭਗਵੰਤ ਮਾਨ ਕੈਬਨਿਟ 'ਚ ਸੋਮਵਾਰ ਨੂੰ ਹੋਵੇਗੀ ਰੱਦੋ ਬਦਲ, ਕੁੱਝ ਮੰਤਰੀਆਂ ਦੀ ਹੋ ਸਕਦੀ ਛੁੱਟੀ, 4-5 ਨਵੇਂ ਚਿਹਰੇ ਹੋ ਸਕਦੇ ਨੇ ਸ਼ਾਮਲ
2. ਸਟੇਟ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਤੋਂ ਪੰਚਾਇਤੀ ਚੋਣਾਂ ਲਈ ਰਾਖਵਾਂਕਰਨ ਦੇ ਨੋਟੀਫਿਕੇਸ਼ਨ ਮੰਗੇ
3. ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਲੋਕ ਅਦਾਲਤ 'ਚ RSS ਮੁਖੀ ਮੋਹਨ ਭਾਗਵਤ ਨੂੰ ਪੁੱਛੇ ਪੰਜ ਸਵਾਲ, ਟੇਢੇ ਢੰਗ ਨਾਲ PM ਮੋਦੀ 'ਤੇ ਕੀਤੇ ਹਮਲੇ, ਪੜ੍ਹੋ ਵੇਰਵਾ (ਵੀਡੀਓ ਵੀ ਦੇਖੋ)
4. ਸੀਜੀਸੀ ਲਾਂਡਰਾਂ ਵਿਖੇ ਏਆਈ ਐਂਡ ਡਰੋਨ ਐਕਸਪੋ ਤੇ ਇਨੋਵੇਸ਼ਨ ਅਤੇ ਆਈਪੀ ਕਨਕਲੇਵ
5. ਨਜਾਇਜ਼ ਸੰਬੰਧਾਂ ਦੇ ਸ਼ੱਕ ਵਿੱਚ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ
6. ਪੰਚਕੂਲਾ : ਭਾਜਪਾ ਨੂੰ ਝਟਕਾ, ਕੌਂਸਲਰ ਸੁਨੀਤ ਸਿੰਗਲਾ ਕਾਂਗਰਸ ਵਿੱਚ ਸ਼ਾਮਲ
7. ਨਾਭਾ ਦੀ ਕੁੜੀ ਦੀ ਕੈਨੇਡਾ ’ਚ ਮੌਤ
8. ਗੁਰਦਾਸ ਮਾਨ ਭਾਵੁਕ ਹੋਣ ਦਾ ਕਰ ਰਹੇ ਹਨ ਨਾਟਕ: ਸਿੱਖ ਜਥੇਬੰਦੀ (ਵੀਡੀਓ ਵੀ ਦੇਖੋ)
9. Breaking News: ਚੰਡੀਗੜ੍ਹ ਨਗਰ ਨਿਗਮ ਦੀ Commissioner ਅਨਿੰਦਿਤਾ ਮਿੱਤਰਾ ਨੂੰ ਮਿਲੀ Extension
10. ਉਲਾਂਮਾ ਦੇਣਾ ਪਿਆ ਮਹਿੰਗਾ, ਕੁੱਟਮਾਰ ਦੌਰਾਨ ਜ਼ਖਮੀ ਵਿਅਕਤੀ ਦੀਆਂ ਕੱਟਣੀਆਂ ਪਈਆਂ ਦੋਵੇਂ ਲੱਤਾਂ