Top 10 News Alerts: ਕੇਜਰੀਵਾਲ ਨੇ ਲੋਕ ਅਦਾਲਤ 'ਚ ਪੁੱਛੇ ਪੰਜ ਸਵਾਲ, ਛੋਟੇ ਭਰਾ ਨੇ ਵੱਡਾ ਭਰਾ ਮਾਰ'ਤਾ, ਕੈਨੇਡਾ ’ਚ ਪੰਜਾਬੀ ਕੁੜੀ ਮੌਤ ਸਮੇਤ ਪੜ੍ਹੋ ਅੱਜ 22 ਸਤੰਬਰ ਦੀਆਂ 10 ਵੱਡੀਆਂ ਖਬਰਾਂ (6:30 PM)
ਚੰਡੀਗੜ੍ਹ, 22 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 6:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਲੋਕ ਅਦਾਲਤ 'ਚ ਪੁੱਛੇ ਪੰਜ ਸਵਾਲ, ਪੜ੍ਹੋ ਵੇਰਵਾ
2. ਉਦੈ ਭਾਨੂ ਚਿਬ ਨੂੰ ਲਾਇਆ ਯੂਥ ਕਾਂਗਰਸ ਦਾ ਪ੍ਰਧਾਨ
3. ਹੁਣ ਕਾਨਪੁਰ-ਪ੍ਰਯਾਗਰਾਜ ਮਾਰਗ 'ਤੇ ਰੇਲ ਪਲਟਾਉਣ ਦੀ ਕੋਸ਼ਿਸ਼ ?
4. ਪੂਣੇ : ਲੜੀਵਾਰ ਬੰਬ ਧਮਾਕਿਆਂ ਦੇ ਮੁਲਜ਼ਮ ਨੂੰ 11 ਸਾਲ ਬਾਅਦ ਮਿਲੀ ਜ਼ਮਾਨਤ
5. ਨਜਾਇਜ਼ ਸੰਬੰਧਾਂ ਦੇ ਸ਼ੱਕ ਵਿੱਚ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ
6. ਪੰਚਕੂਲਾ : ਭਾਜਪਾ ਨੂੰ ਝਟਕਾ, ਕੌਂਸਲਰ ਸੁਨੀਤ ਸਿੰਗਲਾ ਕਾਂਗਰਸ ਵਿੱਚ ਸ਼ਾਮਲ
7. ਨਾਭਾ ਦੀ ਕੁੜੀ ਦੀ ਕੈਨੇਡਾ ’ਚ ਮੌਤ
8. ਗੁਰਦਾਸ ਮਾਨ ਐਕਟਰ, ਭਾਵੁਕ ਹੋਣ ਦਾ ਕਰ ਰਹੇ ਹਨ ਨਾਟਕ: ਸਿੱਖ ਜਥੇਬੰਦੀ (ਵੀਡੀਓ ਵੀ ਦੇਖੋ)
9. Breaking News: ਚੰਡੀਗੜ੍ਹ ਨਗਰ ਨਿਗਮ ਦੀ Commissioner ਅਨਿੰਦਿਤਾ ਮਿੱਤਰਾ ਨੂੰ ਮਿਲੀ Extension
10. ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ੇ ਨਜ਼ਦੀਕ ਵਿਅਕਤੀ ਨੇ ਆਪਣੇ ਆਪ ਨੂੰ ਮਾਰੀ ਗੋਲੀ