← ਪਿਛੇ ਪਰਤੋ
ਅੰਮ੍ਰਿਤਸਰ: ਹੈਰੀਟੇਜ ਸਟ੍ਰੀਟ ’ਤੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰੀ ਅੰਮ੍ਰਿਤਸਰ, 22 ਸਤੰਬਰ, 2024: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ’ਤੇ ਇਕ ਵਿਅਕਤੀ ਨੇ ਗੰਨਮੈਨ ਕੋਲੋਂ ਬੰਦੂਕ ਖੋਹ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਵਿਅਕਤੀ ਦੀ ਤੁਰੰਤ ਸ਼ਨਾਖ਼ਤ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਆਈ ਪੀ ਦੇ ਨਾਲ ਗੰਨਮੈਨ ਆਇਆ ਸੀ ਜੋ ਹੈਰੀਟੇਜ ਸਟ੍ਰੀਟ ’ਤੇ ਖੜ੍ਹਾ ਸੀ ਜਿਸ ਤੋਂ ਬੰਦੂਕ ਖੋਹੀ ਗਈ।
Total Responses : 25572