Top 10 Breaking: ਦਰਬਾਰ ਸਾਹਿਬ ਨੇੜੇ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ, ਭਾਰੀ ਮੀਂਹ ਦੀ ਚੇਤਾਵਨੀ, ਪੁਲਿਸ ਹਿਰਾਸਤ ਚੋਂ ਹੱਥਕੜੀ ਸਮੇਤ ਭੱਜਿਆ ਹਵਾਲਾਤੀ ਸਮੇਤ ਪੜ੍ਹੋ ਅੱਜ 22 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (10:40 AM)
1. ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ੇ ਨਜ਼ਦੀਕ ਵਿਅਕਤੀ ਨੇ ਆਪਣੇ ਆਪ ਨੂੰ ਮਾਰੀ ਗੋਲੀ
2. ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ
3. ਲੁਧਿਆਣਾ : ਪੁਲਸ ਤੋਂ ਹੱਥ ਛੁਡਾ ਕੇ ਹੱਥਕੜੀ ਸਮੇਤ ਭੱਜਿਆ ਹਵਾਲਾਤੀ
4. ਕਰਨਾਟਕ ਹਾਈ ਕੋਰਟ ਦੇ ਜੱਜ ਨੇ ਆਪਣੀ ਹੀ ਟਿੱਪਣੀ 'ਤੇ ਪ੍ਰਗਟਾਇਆ ਅਫ਼ਸੋਸ
5. ਕੇਜਰੀਵਾਲ ਜੰਤਰ-ਮੰਤਰ 'ਤੇ ਲਗਾਉਣਗੇ ਲੋਕ ਦਰਬਾਰ
6. ਓਡੀਸ਼ਾ 'ਚ ਫੌਜੀ ਅਫ਼ਸਰ ਦੀ ਮੰਗੇਤਰ ਦਾ ਜਿਨਸੀ ਸ਼ੋਸ਼ਣ ਮਾਮਲਾ: 7 ਦੋਸ਼ੀ ਗ੍ਰਿਫਤਾਰ
7. ਔਰਤ ਮੁਲਾਜ਼ਮਾਂ ਨੂੰ ਪੀਰੀਅਡਸ ਦੌਰਾਨ ਨਿਜੀ ਤੇ ਸਰਕਾਰੀ ਅਦਾਰਿਆਂ ਵਿਚ ਪੇਡ ਲੀਵ ਦੀ ਤਿਆਰੀ
8. ਕਈ ਸਾਲ ਪੁਰਾਣਾ ਰਾਜ਼ ਖੁੱਲ੍ਹ ਗਿਆ, ਪਿੰਡ ਦਾਨ ਲਈ ਲੋਕ ਕਿਓਂ ਜਾਂਦੇ ਹਨ ਗਯਾ ਜੀ ? ਗਯਾ ਧਾਮ ਦੀ ਅਣਸੁਣੀ ਕਹਾਣੀ
9. ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਗ੍ਰਿਫਤਾਰ
10. ਗੁਰਦਾਸ ਮਾਨ ਭਵੁਕ ਹੋਣ ਦਾ ਨਾਟਕ ਕਰ ਰਹੇ : ਸਿੱਖ ਜਥੇਬੰਦੀ