← ਪਿਛੇ ਪਰਤੋ
Top News: ਪੜ੍ਹੋ ਅੱਜ 5 ਨਵੰਬਰ ਦੀਆਂ ਵੱਡੀਆਂ ਖ਼ਬਰਾਂ (10:11 PM)
1. ਬਾਦਲ ਤੇ ਵੜਿੰਗ ਚਾਂਦੀ ਦੇ ਚਮਚੇ ਲੈ ਕੇ ਜੰਮੇ: CM ਮਾਨ
ਮੁੱਖ ਮੰਤਰੀ ਵੱਲੋਂ ਕੈਨੇਡਾ ਵਿੱਚ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ Road closed: ਚੰਡੀਗੜ੍ਹ ਦੀਆਂ ਇਹ ਸੜਕਾਂ 30 ਨਵੰਬਰ ਰਹਿਣਗੀਆਂ ਬੰਦ ਉਰਦੂ ਬੋਲ-ਬੋਲ ਕੇ ਮਨਪ੍ਰੀਤ ਬਾਦਲ ਨੇ 16 ਸਾਲ ਲੰਘਾ ਦਿੱਤੇ- ਭਗਵੰਤ ਮਾਨ ਦਾ ਤਿੱਖਾ ਵਿਅੰਗ Big Breaking: ਸਰਕਾਰ ਹਰ ਨਿੱਜੀ ਜਾਇਦਾਦ 'ਤੇ ਕਬਜ਼ਾ ਨਹੀਂ ਕਰ ਸਕਦੀ: ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
2. ਚੰਡੀਗੜ੍ਹ ਅਦਾਲਤ ਨੇ ਬਿਨਾਂ ਫੂਡ ਲਾਇਸੈਂਸ ਤੋਂ ਕਾਰੋਬਾਰ ਚਲਾਉਣ ਵਾਲੇ ਨੂੰ ਸੁਣਾਈ ਸਜ਼ਾ, ਜੁਰਮਾਨਾ ਵੀ ਠੋਕਿਆ
3. ਚੰਡੀਗੜ੍ਹ ਦੇ ਸੈਕਟਰ 17 ਥਾਣੇ ਦੀ SHO ਅਤੇ ਮੁਨਸ਼ੀ ਲਾਈਨ ਹਾਜ਼ਰ
4. ਵੱਡੀ ਖ਼ਬਰ: BSP ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ 'ਚੋਂ ਕੱਢਿਆ, ਅਵਤਾਰ ਸਿੰਘ ਕਰੀਮਪੁਰੀ ਨੂੰ ਥਾਪਿਆ ਨਵਾਂ ਪ੍ਰਧਾਨ
5. ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ- ਭਗਵੰਤ ਮਾਨ
6. ਸਰਕਾਰੀ ਬੱਸਾਂ ਕਿਸੇ ਵੀ ਢਾਬੇ 'ਤੇ ਖੜੀਆਂ ਮਿਲੀਆਂ ਤਾਂ ਹੋਵੇਗੀ ਸਖਤ ਕਾਰਵਾਈ- ਅਨਿਲ ਵਿਜ
7. ਜੰਗਲਾਤ ਵਿਭਾਗ ਸੂਬੇ ਵਿੱਚ ਵਣਾਂ ਹੇਠਲਾ ਰਕਬਾ ਵਧਾਉਣ ਲਈ ਜਾਪਾਨੀ ਏਜੰਸੀ ਨਾਲ ਕਰੇਗਾ ਤਾਲਮੇਲ: ਕਟਾਰੂਚੱਕ
8. ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖ਼ਤਮ ਕਰਨ ਦੀ ਤਜਵੀਜ਼ ਨੂੰ ਵਾਪਸ ਲਵੇ ਕੇਂਦਰ ਸਰਕਾਰ: ਅਕਾਲੀ ਦਲ
9. Gurdaspur Breaking: ਆੜਤੀ 'ਤੇ ਨਕਾਬਪੋਸ਼ਾਂ ਨੇ ਚਲਾਈਆਂ ਗੋਲੀਆਂ
10. ਸੁਖਬੀਰ ਨੇ ਦੂਜੀਆਂ ਪਾਰਟੀਆਂ ਨਾਲ ਸੌਦੇਬਾਜ਼ੀ ਕਰਕੇ ਜਿੱਤੀ SGPC ਪ੍ਰਧਾਨ ਦੀ ਚੋਣ- ਬੀਬੀ ਜਗੀਰ ਕੌਰ ਦਾ ਗੰਭੀਰ ਦੋਸ਼
11. ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਕਿਸਾਨਾਂ ਨਾਲ ਵਿਤਕਰਾ ਕਰਨ ’ਤੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਸੂਬੇ ਭਰ ਵਿਚ ਵਿਸ਼ਾਲ ਧਰਨੇ
12. Breaking: ਸੁਸ਼ੀਲ ਕੁਮਾਰ ਬਾਂਸਲ ਚੁਣੇ ਗਏ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਪ੍ਰਧਾਨ, ਮਿਲੀਆਂ ਸਭ ਤੋਂ ਵਧ ਵੋਟਾਂ
13. AAP ਦੀ ਹਨੇਰੀ 'ਚ ਬਾਦਲ, ਚੰਨੀ, ਕੈਪਟਨ ਅਮਰਿੰਦਰ ਵੀ ਹਾਰ ਗਏ, ਸੁੱਖੀ ਰੰਧਾਵਾ ਨੂੰ ਹਰਾਉਣਾ ਵੱਡੀ ਗੱਲ ਨਹੀਂ: ਕੁਲਦੀਪ ਧਾਲੀਵਾਲ
14. ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਲੈ ਕੇ ਟਾਵਰ ’ਤੇ ਚੜ੍ਹਿਆ ਨੌਜਵਾਨ, SGPC ਪ੍ਰਧਾਨ ਨੇ ਕਿਹਾ- ਸਰਕਾਰਾਂ ਬੇਅਦਬੀ ਦੇ ਸੰਜੀਦਾ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ
15. ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਬਣੀਆਂ ਪਿੰਡ ਸੁਰੱਖਿਆ ਕਮੇਟੀਆਂ-ਗੁਲਾਬ ਚੰਦ ਕਟਾਰੀਆ
16. ਹੁਣ ਅਜਿਹੇ ਸਰਕਾਰੀ ਮੁਲਾਜ਼ਮਾਂ ਦੀ ਖ਼ੈਰ ਨਹੀਂ, ਹੋਵੇਗੀ ਸਖ਼ਤ ਕਾਰਵਾਈ
Total Responses : 187