ਰਾਹੁਲ ਗਾਂਧੀ ਨੇ ਸਿੱਖਾਂ ਦੇ ਹਿਰਦੇ ਫਿਰ ਤੋਂ ਵਲੂੰਦਰੇ :ਇਕਬਾਲ ਸਿੰਘ ਲਾਲਪੁਰਾ
ਚੰਡੀਗੜ੍ਹ, 10 ਸਤੰਬਰ 2024 - ਅੱਜ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੇ ਇੱਕ ਕਾਰਾ ਪ੍ਰਤੀ ਵਰਤੀ ਗਈ ਸ਼ਬਦਾਵਲੀਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਗੱਲ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਰਾਹੁਲ ਗਾਂਧੀ ਵਲੋਂ ਕੀਤੀ ਗਈ ਟਿੱਪਣੀ ਤੇ ਕਹੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਸ਼ਬਦ ਬੋਲਦੇ ਹਨ ਅਤੇ ਪੰਜ ਕਕਾਰਾਂ ਤੇ ਬੋਲ ਕੇ ਉਹਨਾਂ ਨੇ ਸਿੱਖਾਂ ਦੇ ਮਨਾਂ ਨੂੰ ਵਲੂੰਦਰਿਆ ਹੈ
ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰਸ਼ਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਸ ਦਾ ਸਵਾਲ ਆ ਮੈਂ ਉਹਨਾਂ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਜਕਰੀਆ ਖਾਨ ਸੋ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰਿਆਂ ਤੋਂ ਲੈ ਕੇ ਔਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਣੇ ਚੋ ਨਹੀਂ ਦੇਖ ਸਕਦਾ ਔਰ ਮੈਂ ਇਹ ਵੀ ਜਰੂਰ ਕਹਿਣਾ ਚਾਹੁੰਦਾ ਇਸ ਦੇਸ਼ ਦੇ ਅੰਦਰ ਉੱਚੇ ਤੋਂ ਉੱਚੇ ਪਦ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਸੈਨਾ ਅਧਿਕਸ਼ ਹੋਵੇ ਸੁਪਰੀਮ ਕੋਰਟ ਦੇ ਚੀਫ ਜਸੀ ਸਭ ਦੇ ਉੱਤੇ ਸਿੱਖ ਬੈਠੇ ਨੇ ਬੜਾ ਸਨਮਾਨ ਅੱਜ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ ਪਰ ਤੁਸੀਂ ਹਮੇਸ਼ਾ ਹੀ ਇਸ ਤਰਹਾਂ ਦੀ ਦੇਸ਼ ਵੰਡੂ ਕੌਮ ਵੰਡ ਕੀਤੀ ਆ ਔਰ ਉਹ ਨਫਰਤ ਭਰੀ ਰਾਜਨੀਤੀ ਕੀਤੀ ਹੈ ਜੋ ਇਸ ਦਰਸ਼ਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫਰਤ ਆ ਤੇ ਦਰਸ਼ਾਉਂਦਾ ਕਿਤੇ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ ਇਹ ਦਰਸ਼ਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਪਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕਕਾਰ ਔਰ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਏ ਜੇ ਜਿੰਨੀ ਮੈਂ ਫਿਰ ਤੋਂ ਘੜੀ ਸ਼ਬਦਾਂ ਚ ਨਿੰਦਾ ਕਰਦਾ।