Evening News Bulletin: ਪੜ੍ਹੋ ਅੱਜ 10 ਸਤੰਬਰ ਦੀਆਂ ਵੱਡੀਆਂ ਖਬਰਾਂ (8:45 PM)
ਚੰਡੀਗੜ੍ਹ, 10 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Breaking: ਭਗਵੰਤ ਸਰਕਾਰ ਨੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਨਵਾਂ VC ਲਾਇਆ, ਪੜ੍ਹੋ ਵੇਰਵਾ
2. ਮਣੀਪੁਰ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਕਾਲਜ ਦੋ ਦਿਨ ਰਹਿਣਗੇ ਬੰਦ, ਨਾਲੇ ਇੰਟਰਨੈਟ ਰਹੇਗਾ ਬੰਦ
3. ਡਾਕਟਰੀ ਪੇਸ਼ੇਵਰਾਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬਲਬੀਰ ਸਿੰਘ
4. ਮੁਲਤਾਨੀ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਖ਼ਿਲਾਫ਼ ਨਵੀਂ ਐਫਆਈਆਰ ਰੱਦ ਕਰਨ ਤੋਂ ਸੁਪਰੀਮ ਕੋਰਟ ਵੱਲੋਂ ਇਨਕਾਰ
5. ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ, ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ
6. ਕੁਲਦੀਪ ਧਾਲੀਵਾਲ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਮੰਗ ਪੱਤਰ: ਅਜਨਾਲਾ-ਬੱਲੜ੍ਹਵਾਲ ਬਾਰਡਰ ਬੈਲਟ ਨੂੰ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਲਈ ਕੀਤੀ ਮੰਗ
7. ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ: ਨੌਕਰੀ ਲਈ 1223 ਉਮੀਦਵਾਰਾਂ ਦੀ ਚੋਣ; 50 ਉਮੀਦਵਾਰ ਸਵੈ-ਰੁਜ਼ਗਾਰ ਸਹਾਇਤਾ ਲਈ ਚੁਣੇ
8. Bathinda Breaking: ਕਤੂਰੇ ਪਿੱਛੇ ਹੋਏ ਕੁੱਤਕਲੇਸ਼ ਕਾਰਨ ਕੀਤੇ ਕਤਲਾਂ ਦੇ 4 ਦੋਸ਼ੀ ਗ੍ਰਿਫਤਾਰ (ਵੀਡੀਓ ਵੀ ਵੇਖੋ)
9. ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਸਹਾਇਕ ਟਾਊਨ ਪਲਾਨਰ ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ
10. ਪੰਜਾਬ ‘ਚ ਬਿਜਲੀ ਚੋਰੀ 'ਤੇ ਸਖ਼ਤੀ: 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ
11. Himachal Pradesh: 2 IAS ਅਤੇ 4 HPAS ਅਫ਼ਸਰ ਬਦਲੇ, ਪੜ੍ਹੋ ਵੇਰਵਾ
12. ਵਿਜੀਲੈਂਸ ਨੇ 5,000 ਦੀ ਰਿਸ਼ਵਤ ਲੈਂਦਾ ASI ਦਬੋਚਿਆ
ਵੀਡੀਓਜ਼ ਵੀ ਦੇਖੋ......
1. ਵੀਡੀਓ: ਟੁੱਟਗੀ ਤੜੱਕ ਕਰਕੇ ...
2. ਵੀਡੀਓ: Rahul Gandhi ਨੇ ਅਮਰੀਕਾ ਜਾ ਕੇ ਕਿਹਾ ਭਾਰਤ ਚ ਸਿੱਖਾਂ ਨੂੰ ਦਸਤਾਰ ਤੇ ਕੜਾ ਪਹਿਨਣ ਦੀ ਨਹੀਂ ਹੋਵੇਗੀ ਇਜ਼ਾਜ਼ਤ-ਦੱਸੋ ਤੁਹਾਡਾ ਕੀ ਵਿਚਾਰ ਹੈ ?
3. ਵੀਡੀਓ: ਅਮਰੀਕਾ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਰਾਹੁਲ ਦੀ ਨਿੰਦਾ: ਸਿੱਖਾਂ ਅਤੇ ਹੋਰ ਧਰਮਾਂ 'ਤੇ ਕੋਈ ਪਾਬੰਦੀ ਨਹੀਂ - ਹਰਦੀਪ ਸਿੰਘ ਪੁਰੀ/ਆਰਪੀ ਸਿੰਘ
4. ਵੀਡੀਓ: ਜਲੰਧਰ ਦੀ ਦਲਿਤ ਸਮਾਜ ਦੀ ਲੜਕੀ ਦੀ ਕਿਡਨੈਪਿੰਗ ਤੇ ਤੱਤਾ ਹੋਇਆ ਨੌਜਵਾਨ: ਚੱਲਦੀ ਇੰਟਰਵਿਊ ਚ ਜਲੰਧਰ ਪੁਲਿਸ ਨੂੰ ਸੁਣਾਈਆਂ ਖਰੀਆਂ ਖਰੀਆਂ
5 ਵੀਡੀਓ: ਜਲੰਧਰ :ਲੁਟੇਰਿਆਂ ਵਲੋਂ ਲੜਕੀ ਨੂੰ 400 ਮੀਟਰ ਤੱਕ ਘੜੀਸਣ ਮਾਮਲੇ 'ਚ ਸੁਣੋ ਪੁਲਿਸ ਨੇ ਕਿਵੇਂ ਕੀਤੀ ਕਾਰਵਾਈ
6. ਵੀਡੀਓ: ਜ਼ਿਲ੍ਹਾ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਅੱਗੇ ਕੂੜਾ ਲਗਾਉਣ ਦੀ ਸਫਾਈ ਕਰਮਚਾਰੀਆਂ ਵੱਲੋਂ ਚੇਤਾਵਨੀ
7. ਵੀਡੀਓ: ਜਲੰਧਰ ਚ ਪੰਜਾਬ ਪੁਲਿਸ ਦਾ ਵੱਡਾ ਉਪਰਾਲਾ- IAS, IPS, PCS ਦਾ ਸੁਪਨਾ ਦੇਖਣ ਵਾਲੇ ਬਚਿਆ ਲਈ ਖੁੱਲਿਆ ਕੋਚਿੰਗ ਸੈਂਟਰ
8. ਵੀਡੀਓ: ਗੁਰਪ੍ਰੀਤ ਘੁੱਗੀ ਨੇ "Ardass" ਫ਼ਿਲਮ ਦੀ ਕੀਤੀ ਤਾਰੀਫ਼: ਕਿਹਾ ਇਹ ਟੁੱਟਦੀ ਤੇ ਬਿਖਰਦੀ ਜਾਂਦੀ ਦੁਨੀਆਂ ਨੂੰ ਜੋੜਦੀ ਹੈ