ਪੰਜਾਬੀ ਖ਼ਬਰਨਾਮਾ: ਪੜ੍ਹੋ ਅੱਜ 5 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (5:45 PM)
ਚੰਡੀਗੜ੍ਹ, 5 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 5:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੀਡੀਓ: Haryana Polls: Voting ਖ਼ਤਮ ਹੋਣ ਚ ਥੋੜਾ ਸਮਾਂ ਬਾਕੀ, Panchkula ਚ ਮਹੌਲ ਠੰਡਾ
2. "ਚੁੱਲ੍ਹਾ ਟੈਕਸ" ਦਾ ਕੀ ਹੈ ਪਿਛੋਕੜ, ਕਦੋਂ ਹੋਇਆ ਸੀ ਸ਼ੁਰੂ? ਪੜ੍ਹੋ ਪੂਰੀ ਕਹਾਣੀ
3. Accident: ਪੰਚਕੂਲਾ: ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ
4. ਵਿਸ਼ੇਸ਼ ਗ੍ਰਹਿ ਸਕੱਤਰ ਪੰਜਾਬ ਬਣੇ ਪੰਚਾਇਤੀ ਚੋਣਾਂ ਲਈ ਫਾਜ਼ਿਲਕਾ ਜ਼ਿਲੇ ਦੇ ਚੋਣ ਓਬਜਰਵਰ
5. Election Exclusive- ਚੋਣ ਰੰਗ: ਅੱਖ ਤੇਰੀ ਦੁਖਦੀ ਲਾਲੀ ਮੇਰੀਆਂ ਅੱਖਾਂ ’ਚ ਰੜਕੇ
- ਫ਼ਤਹਿਗੜ੍ਹ ਸਾਹਿਬ: ਸਰਪੰਚਾਂ ਲਈ 1604 ਤੇ ਪੰਚਾਂ ਲਈ 4718 ਨਾਮਜ਼ਦਗੀਆਂ ਦਾਖ਼ਲ
- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਸਰਪੰਚ ਲਈ ਕੁੱਲ 1626 ਅਤੇ ਪੰਚ ਲਈ 5223 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
- ਫਾਜਿਲਕਾ ਜ਼ਿਲ੍ਹੇ ਵਿੱਚ ਸਰਪੰਚ ਲਈ ਕੁੱਲ 2591 ਅਤੇ ਪੰਚ ਲਈ 6733 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
- ਚੋਣ ਆਬਜ਼ਰਵਰ ਮੈਡਮ ਬਬੀਤਾ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਕੰਮ ਦਾ ਜਾਇਜ਼ਾ
6. Canada: ਬੀ.ਸੀ. ਅਸੈਂਬਲੀ ਚੋਣਾਂ-2024: 37 ਪੰਜਾਬੀ ਚੋਣ ਮੈਦਾਨ 'ਚ ,93 ਮੈਂਬਰੀ ਹਾਊਸ ਲਈ ਕੁੱਲ 323 ਉਮੀਦਵਾਰ
7. ਪੰਜਾਬ ਪੁਲਿਸ ਵੱਲੋਂ ਜੱਸਾ ਬੁਰਜ ਗੈਂਗ ਦਾ ਪਰਦਾਫਾਸ਼, 4 ਗ੍ਰਿਫ਼ਤਾਰ, 4 ਪਿਸਤੌਲਾਂ ਬਰਾਮਦ
8. Big Breaking : ਕੌਮੀ ਝੰਡਾ ਸਾੜਨ ਦੇ ਦੋਸ਼ਾਂ ਤਹਿਤ ਬਠਿੰਡਾ ਪੁਲਿਸ ਵੱਲੋਂ ਮੁਕੱਦਮਾ ਦਰਜ, ਦੋਸ਼ੀ ਦੀ ਭਾਲ ਸ਼ੁਰੂ
9. ਏਅਰਪੋਰਟ 'ਤੇ ਲਾਈਨਾਂ: ਇੰਡੀਗੋ ਦਾ ਬੁਕਿੰਗ ਸਿਸਟਮ ਹੋਇਆ ਫੇਲ੍ਹ
10. ਮਾਣਹਾਨੀ ਮਾਮਲੇ 'ਚ ਅਦਾਲਤ 'ਚ ਪੇਸ਼ ਹੋਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ