ਏ ਡੀ ਸੀ ਪਟਿਆਲਾ ਵੱਲੋ ਦਿਵਾਲੀ ਬੰਦੀ ਛੋੜ ਤੇ ਗੁਰਪੁਰਬ ਦੀਆ ਵਧਾਈਆਂ
ਜੀ ਐਸ ਪੰਨੂ
30 ਅਕਤੂਬਰ, 2024:
ਏ ਡੀ ਸੀ ਪਟਿਆਲਾ ਈਸ਼ਾ ਸਿੰਗਲ ਵੱਲੋ ਦਿਵਾਲੀ ,ਬੰਦੀ ਛੋੜ ਅਤੇ ਗੁਰਪੁਰਬ ਦੀਆ ਵਧਾਈਆਂ ਦਿੱਤੀਆਂ ਗਈਆਂ ਹਨ। ਈਸ਼ਾ ਸਿੰਗਲ ਨੇ ਇੰਨਾ ਤਿਉਹਾਰਾਂ ਦੀ ਖੁਸ਼ੀ ਜਾਹਿਰ ਕੀਤੀ ਅਤੇ ਆਪਸੀ ਸਹਿਯੋਗ ਵਧਾਉਣ, ਰਲ ਮਿਲ ਕੇ ਰਹਿਣ ਤੇ ਖੁਸ਼ੀ ਨਾਲ ਤਿੳਹਾਰ ਮਨਾਉਣ ਲਈ ਆਸ਼ਾ ਜਾਹਿਰ ਕੀਤੀ।
ਬਾਬੂਸ਼ਾਹੀ.ਕਾਮ ਨੂੰ ਪੰਜਾਬੀ, ਇੰਗਲਿਸ਼ ਦੇ ਨਾਲ ਨਾਲ ਹਿੰਦੀ ਅਡੀਸ਼ਨ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆ। ਚੰਗੀਆਂ ਤੇ ਸੁਚੱਜੀਆਂ ਖਬਰਾਂ ਲਈ ਮੁਬਾਰਕਬਾਦ ਦਿੱਤੀ ਅਤੇ ਚੜ੍ਹਦੀਕਲਾ ਚ ਰਹਿਣ ਦੀ ਕਾਮਨਾ ਕੀਤੀ।