← ਪਿਛੇ ਪਰਤੋ
ਨਾਭਾ ਦੀ ਕੁੜੀ ਦੀ ਕੈਨੇਡਾ ’ਚ ਮੌਤ ਚੰਡੀਗੜ੍ਹ, 22 ਸਤੰਬਰ, 2024: ਨਾਭਾ ਦੀ ਵਸਨੀਕ 23 ਸਾਲਾ ਨੌਜਵਾਨ ਕੁੜੀ ਦੀ ਕੈਨੇਡਾ ਵਿਚ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਹੈਮਰੇਜ ਕਾਰਣ ਕੁੜੀ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ।
Total Responses : 25572