Top 10 Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਭਾਰੀ ਮੀਂਹ ਦੀ ਚੇਤਾਵਨੀ ਸਮੇਤ ਪੜ੍ਹੋ ਅੱਜ 24 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (12:00 PM)
1. ਜਾਪਾਨ ਵਿਚ 5.9 ਪੈਮਾਨੇ ਦਾ ਆਇਆ ਭੂਚਾਲ
2. ਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼
3. ਹੁੰਮਸ ਨੇ ਤੰਗ ਕੀਤੇ ਲੋਕ: ਅੱਜ 14 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ
4. ਅਕਾਲੀ ਦਲ ਨੂੰ ਝਟਕਾ, ਕਈ ਪਰਿਵਾਰ ਕਾਂਗਰਸ ਚ ਸ਼ਾਮਲ
5. ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਨੌਜਵਾਨ ਦੀ MP ਸੀਚੇਵਾਲ ਦੇ ਯਤਨਾਂ ਸਦਕਾ ਹੋਈ ਭਾਰਤ ਵਾਪਸੀ
6. ਅੰਮ੍ਰਿਤਸਰ: ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਤਨੀ ਤੇ ਲੱਗੇ ਦੋਸ਼
7. ਪੰਜਾਬ ਸਰਕਾਰ ਨੇ 9 BDPO ਅਤੇ 2 SEPO ਬਦਲੇ, ਪੜ੍ਹੋ ਸੂਚੀ
8. ਸਿੱਖ ਨੌਜਵਾਨ ਦੀ ਪੱਗ ਉਤਾਰਨ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਪਰਚਾ ਦਰਜ
9. Punjab Police Transfer Breaking: 7 IPS ਅਫ਼ਸਰਾਂ ਸਮੇਤ 143 ਪੁਲਿਸ ਅਫ਼ਸਰ ਬਦਲੇ, ਪੜ੍ਹੋ ਪੂਰੀ ਸੂਚੀ
10. Big Breaking: ਪੰਜਾਬ ਦੇ 124 IAS /PCS ਅਫ਼ਸਰ ਬਦਲੇ, ਪੜ੍ਹੋ ਸੂਚੀ