← ਪਿਛੇ ਪਰਤੋ
ਭਾਜਪਾ ਨੇ ਇਕ ਵਾਰ ਫਿਰ ਕੰਗਣਾ ਰਣੌਤ ਦੇ ਖੇਤੀ ਬਿੱਲਾਂ ਬਾਰੇ ਬਿਆਨ ਤੋਂ ਟਾਲਾ ਵੱਟਿਆ ਨਵੀਂ ਦਿੱਲੀ, 25 ਸਤੰਬਰ, 2024: ਭਾਜਪਾ ਨੇ ਇਕ ਵਾਰ ਫਿਰ ਤੋਂ ਕੰਗਣਾ ਰਣੌਤ ਦੇ ਤਿੰਨ ਖੇਤੀ ਬਿੱਲਾਂ ਬਾਰੇ ਵਿਵਾਦਗ੍ਰਸਤ ਬਿਆਨ ਤੋਂ ਟਾਲਾ ਵੱਟ ਲਿਆ ਹੈ। ਪਾਰਟੀ ਦੇ ਅਧਿਕਾਰਤ ਬੁਲਾਰੇ ਗੌਰਵ ਭਾਟੀਆ ਨੇ ਇਕ ਟਵੀਟ ਕਰ ਕੇ ਲਿਖਿਆ ਹੈ ਕਿ ਕੰਗਣ ਰਣੌਤ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਦਿੱਤਾ ਬਿਆਨ, ਉਸਦੇ ਨਿੱਜੀ ਵਿਚਾਰ ਹਨ ਤੇ ਪਾਰਟੀ ਦਾ ਸਟੈਂਡ ਨਹੀਂ ਹੈ। ਉਹਨਾਂ ਕਿਹਾ ਕਿ ਕੰਗਣਾ ਨੂੰ ਪਾਰਟੀ ਵੱਲੋਂ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ।ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
#WATCH | BJP leader Gaurav Bhatia says, "On the social media platforms, BJP MP Kangana Ranaut's statement on the farm bills that was withdrawn by central govt, is going viral. I want to make it clear that this statement is a personal statement of her. Kangana Ranaut is not… pic.twitter.com/hZmJ8j7Qf8— ANI (@ANI) September 24, 2024
#WATCH | BJP leader Gaurav Bhatia says, "On the social media platforms, BJP MP Kangana Ranaut's statement on the farm bills that was withdrawn by central govt, is going viral. I want to make it clear that this statement is a personal statement of her. Kangana Ranaut is not… pic.twitter.com/hZmJ8j7Qf8
Total Responses : 0