← ਪਿਛੇ ਪਰਤੋ
ਪਾਰਟੀ ਦੇ ਬਿਆਨ ਮਗਰੋਂ ਕੰਗਣ ਰਣੌਤ ਨੇ ਵੀ ਦਿੱਤੀ ਸਫਾਈ, ਪੜ੍ਹੋ ਵੇਰਵਾ ਚੰਡੀਗੜ੍ਹ, 25 ਸਤੰਬਰ, 2024: ਭਾਜਪਾ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕਰਨ ਤੋਂ ਬਾਅਦ ਕੰਗਣਾ ਰਣੌਤ ਨੇ ਵੀ ਸਫਾਈ ਦਿੱਤੀ ਹੈ। ਉਸਨੇ ਪਾਰਟੀ ਦੇ ਬਿਆਨ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਜੀ ਹਾਂ ਤਿੰਨ ਖੇਤੀ ਬਾਰੇ ਮੇਰੇ ਵਿਚਾਰ ਮੇਰੇ ਨਿੱਜੀ ਹਨ ਅਤੇ ਪਾਰਟੀ ਦਾ ਸਟੈਂਡ ਨਹੀਂ।
Absolutely, my views on Farmers Laws are personal and they don’t represent party’s stand on those Bills. Thanks. https://t.co/U4byptLYuc— Kangana Ranaut (@KanganaTeam) September 24, 2024
Absolutely, my views on Farmers Laws are personal and they don’t represent party’s stand on those Bills. Thanks. https://t.co/U4byptLYuc
Total Responses : 0