Evening News Bulletin: ਪੜ੍ਹੋ ਅੱਜ 24 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:00 PM)
ਚੰਡੀਗੜ੍ਹ, 24 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਸਰਕਾਰ ਵੱਲੋਂ 25 ਸਤੰਬਰ ਅਤੇ 1 ਅਕਤੂਬਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ
2. ਆਪਣਾ ਕੰਮ ਪੂਰੀ ਦਿਆਨਤਦਾਰੀ, ਸਮਰਪਣ, ਸੰਜੀਦਗੀ ਤੇ ਵਚਨਬੱਧਤਾ ਨਾਲ ਕਰੋ: ਮੁੱਖ ਮੰਤਰੀ ਨੇ ਨਵੇਂ ਮੰਤਰੀਆਂ ਨੂੰ ਦਿੱਤੀ ਸਲਾਹ
3. ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੀਦਾ- ਕੰਗਨਾ ਦਾ ਮੁੜ ਵਿਵਾਦਿਤ ਬਿਆਨ
4. ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ 'ਮਿਸ਼ਨ ਰੋਜ਼ਗਾਰ' ਜਾਰੀ, 30 ਮਹੀਨਿਆਂ 'ਚ 45560 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ
5. Waqf ਐਕਟ 'ਚ ਪੀਰਖਾਨਾ ਸਥਾਨ ਨੂੰ ਸ਼ਾਮਲ ਕਰਨ ਦੀ ਸੋਧ ਨੂੰ ਚੁਣੌਤੀ-HC ਨੇ Admit ਕੀਤੀ ਪਟੀਸ਼ਨ 2013 'ਚ ਕੇਂਦਰੀ ਐਕਟ ਚ ਹੋਈ ਸੀ ਸੋਧ
6. ਫਿਨਲੈਂਡ ਵਿਖੇ ਟ੍ਰੇਨਿੰਗ ਕਰਨ ਜਾਣਗੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ: ਹਰਜੋਤ ਬੈਂਸ
7. ਨਿਊਜ਼ੀਲੈਂਡ: '‘ਮਿਸ ਇੰਡੀਆ ਨਿਊਜ਼ੀਲੈਂਡ’ ਬਣੀ 21 ਸਾਲਾ ਨੂਰ ਰੰਧਾਵਾ ਨੂੰ ਹੈ ਪੰਜਾਬੀਅਤ ਉਤੇ ਮਾਣ
8. Chandigarh VIP Number: 0001 ਫੈਂਸੀ ਨੰਬਰ ਸਾਢੇ 16 ਲੱਖ ਦਾ ਵਿਕਿਆ
9. ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਬਕਾਇਆ ਅਦਾਇਗੀਆਂ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ
10. PCS ਦਮਨਦੀਪ ਕੌਰ ਨੇ SDM ਮੋਹਾਲੀ ਦਾ ਸੰਭਾਲਿਆ ਚਾਰਜ