Evening News Bulletin: ਪੜ੍ਹੋ ਅੱਜ 29 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 29 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ: ਸਾਰੇ ਟੈਸਟ ਨਾਰਮਲ - ਫੋਰਟਿਸ ਹਸਪਤਾਲ ਮੋਹਾਲੀ
2. CM ਮਾਨ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਅਹਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ, ਪੜ੍ਹੋ ਵੇਰਵਾ
3. Gurbani ਦੇ ਗਿਆਨ ਲਈ ਰਾੜਾ ਸਾਹਿਬ ਦੇ ਬਾਬਾ ਬਲਜਿੰਦਰ ਸਿੰਘ ਨੇ ਤਿਆਰ ਕੀਤੀ ਐਪ-ਜਥੇਦਾਰ ਅਕਾਲ ਤਖ਼ਤ ਤੇ ਗਿਆਨੀ ਗੁਰਪ੍ਰੀਤ ਸਿੰਘ ਨੇ ਕੀਤਾ ਲਾਂਚ
4. ਦਰਦਨਾਕ ਹਾਦਸਾ: ਤੇਜ਼ ਰਫਤਾਰ ਕਾਰ ਦੀ ਚਪੇਟ 'ਚ ਆਉਣ ਨਾਲ ਮਾਂ-ਪੁੱਤ ਦੀ ਹੋਈ ਮੌਤ, ਇਕ ਨੌਜਵਾਨ ਗੰਭੀਰ ਜ਼ਖ਼ਮੀ
5. ਚੰਡੀਗੜ੍ਹ ਦੇ Elante ਮਾਲ 'ਚ ਹਾਦਸਾ: ਪਿੱਲਰ ਤੋਂ ਟਾਈਲ ਡਿੱਗ ਕੇ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗੀ
- ਚੁੱਲ੍ਹਾ ਟੈਕਸ ਨੇ ਮਚਾਈ ਉਮੀਦਵਾਰਾਂ ਦੇ ਪੈਰਾਂ ਹੇਠ ਅੱਗ: ਮਾਮਲਾ ਪੰਚਾਇਤ ਚੋਣਾਂ ’ਚ ਨੋ ਡਿਊ ਸਰਟੀਫਿਕੇਟ ਦਾ
- ਪੁਲਿਸ ਨੇ ਦਬੋਚੀਆਂ ਡੀਐਸਪੀ ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਚੋਰਨੀਆਂ
- ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼; 6 ਕਿਲੋ ਹੈਰੋਇਨ, ਗੋਲੀ ਸਿੱਕਾ ਬਰਾਮਦ
- ਵਰਧਮਾਨ ਗਰੁੱਪ ਦੇ ਮਾਲਕ ਨਾਲ 7 ਕਰੋੜ ਦੀ ਧੋਖਾਧੜੀ
- ਮਾਮੂਲੀ ਤਕਰਾਰ ਦੇ ਚਲਦਿਆਂ ਲੜਾਈ ਦੌਰਾਨ ਘਰ ਨੂੰ ਲਗਾ ਦਿੱਤੀ ਅੱਗ
6. ਸਟੇਟ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਨੂੰ "ਨੋ ਡਿਊ ਸਰਟੀਫਿਕੇਟ" ਜਾਂ "ਨੋ ਆਬਜੈਕਸ਼ਨ ਸਰਟੀਫਿਕੇਟ" ਸਬੰਧੀ ਹਦਾਇਤਾਂ ਜਾਰੀ
7. ਰਾਮ ਰਹੀਮ ਨੇ ਫਿਰ ਮੰਗੀ 20 ਦਿਨ ਦੀ ਪੈਰੋਲ
8. ਐਮ ਪੀ ਅੰਮ੍ਰਿਤਪਾਲ ਸਿੰਘ ਬਣਾਏਗਾ ਸਿਆਸੀ ਪਾਰਟੀ: ਪਿਤਾ ਤਰਸੇਮ ਸਿੰਘ ਦਾ ਐਲਾਨ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ (ਵੀਡੀਓ ਵੀ ਦੇਖੋ)
9. ਪੰਜਾਬ 'ਚ 1 ਅਕਤੂਬਰ ਤੋਂ ਸਕੂਲਾਂ ਦਾ ਸਮਾਂ ਬਦਲੇਗਾ
10. ਜੇਲ੍ਹ ਵਿਚ ਇੰਟਰਵਿਊ ਮਾਮਲਾ: ਲਾਰੈਂਸ ਬਿਸ਼ਨੋਈ ਉਤੇ ਵੱਡਾ ਐਕਸ਼ਨ, ਪੜ੍ਹੋ ਪੂਰੀ ਖ਼ਬਰ
ਵੀਡੀਓਜ਼ ਵੀ ਦੇਖੋ.....
1. ਵੀਡੀਓ: Bhagwant Mann ਨੂੰ ਹੋਈ ਬਿਮਾਰੀ Leptospirosis ਕਿੰਨੀ ਕੁ ਹੈ ਘਾਤਕ ? ਕੀ ਨੇ ਕਾਰਨ ਕੀ ਹੈ ਬਚਾਅ ਤੇ ਇਲਾਜ ? ਮਾਹਰ ਜਵਾਬ ਸੁਣੋ Dr. Harshinder Kaur ਦਾ
2. ਵੀਡੀਓ: ਹਸਪਤਾਲ ਤੋਂ ਛੁੱਟੀ ਹੁੰਦੀਆਂ ਹੀ CM ਮਾਨ ਨੇ ਝੋਨੇ ਦੇ ਖਰੀਦ ਪ੍ਰਬੰਧਾ ਦਾ ਲਿਆ ਜਾਇਜ਼ਾ: ਵੇਰਵਾ ਸੁਣੋ ਕਟਾਰੂਚੱਕ ਅਤੇ ਗੁਰਮੀਤ ਖੁੱਡੀਆਂ ਤੋਂ
3. ਵੀਡੀਓ: ਹੁੱਡਾ ਨੇ ਕਿਹਾ ਐਸ ਵਾਈ ਐਲ ਦਾ ਪਾਣੀ ਸਰਕਾਰ ਬਣਨ 'ਤੇ ਲਵਾਂਗੇ: ਸੁਖਪਾਲ ਖਹਿਰਾ ਨੇ ਕਿਹਾ ਕੀ ਅਸੀਂ ਜਾਣ ਦਿੱਤਾ ?
4. ਵੀਡੀਓ: ਬੀਬੀ ਜਗੀਰ ਕੌਰ ਨੂੰ ਐਸਜੀਪੀਸੀ ਵੱਲੋਂ ਨੋਟਿਸ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪ੍ਰੈਸ ਕਾਨਫਰੰਸ
5. ਵੀਡੀਓ: ਪੰਜਾਬ ਆਰਟ ਇਨੀਸ਼ੀਏਟਿਵ ਨੇ ਆਪਣੇ ਤੀਜੇ ਐਡੀਸ਼ਨ ਦਾ ਕੀਤਾ ਉਦਘਾਟਨ, ਇੱਕ ਮਹੀਨੇ ਤੱਕ ਚੱਲੇਗੀ VR Punjab ਮਾਲ ਵਿਖੇ ਪ੍ਰਦਰਸ਼ਨੀ