ਪੜ੍ਹੋ ਅੱਜ (21 ਸਤੰਬਰ 2024) ਦੀਆਂ ਵੱਡੀਆਂ ਖ਼ਬਰਾਂ (10.30 AM)
ਚੰਡੀਗੜ੍ਹ, 21 ਸਤੰਬਰ 2024 : ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ 10.30 AM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
ਹਰਿਆਣਾ ਦੀ ਐਚ ਸੀ ਐਸ ਅਧਿਕਾਰੀ ਮੀਨਾਕਸ਼ੀ ਦਹੀਆ ਰਿਸ਼ਵਤ ਮਾਮਲੇ ’ਚ ਗ੍ਰਿਫਤਾਰ
ਖੇਤਾਂ ਵਿੱਚੋਂ 5 ਪੈਕਟ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ
ਪੱਤਰਕਾਰ ਗੁਰਉਪਦੇਸ਼ ਭੁੱਲਰ ਨੂੰ ਡੂੰਘਾ ਸਦਮਾ, ਮਾਤਾ ਰਾਜਿੰਦਰ ਕੌਰ ਦਾ ਦਿਹਾਂਤ
ਰਾਸ਼ਟਰਪਤੀ ਵੱਲੋਂ ਕੇਜਰੀਵਾਲ, ਮੰਤਰੀਆਂ ਦੇ ਅਸਤੀਫੇ ਮਨਜ਼ੂਰ, ਆਤਿਸ਼ੀ ਅੱਜ ਚੁੱਕਣਗੇ ਸਹੁੰ
ਪੜ੍ਹੋ, ਅੱਜ ਕਿੱਥੇ-ਕਿੱਥੇ ਪੈ ਸਕਦੈ ਮੀਂਹ ?
ਗੁਰਦਾਸ ਮਾਨ ਨੇ ਭਾਵੁਕ ਹੋ ਕੇ ਮੰਗੀ ਮਾਫ਼ੀ
ਚੰਡੀਗੜ੍ਹ : ASP ਅਤੇ DSPs ਦੇ ਤਬਾਦਲੇ
'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ
ਜੇਪੀ ਨੱਡਾ ਨੇ CM ਮਾਨ ਨੂੰ ਆਯੂਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਹਸਪਤਾਲਾਂ ਦੇ ਬਕਾਏ ਕਲੀਅਰ ਕਰਨ ਦੀ ਕੀਤੀ ਅਪੀਲ
ਕੁੰਵਰ ਵਿਜੇ ਪ੍ਰਤਾਪ ਨੂੰ ਸਦਮਾ, ਪਤਨੀ ਦਾ ਦਿਹਾਂਤ, ਅੰਤਿਮ ਸਸਕਾਰ ਅੱਜ
TOP 10 BREAKING NEWS: ਸਰਕਾਰੀ ਮੁਲਾਜ਼ਮ ਦੀ ਬਦਲੀ ਕਰਵਾਉਣ ਲਈ ਰਿਸ਼ਵਤ ਲੈਂਦੀ ਡਿੰਪਲ ਕਾਬੂ, ਖੁਫੀਆ ਵਿਭਾਗ ਦੇ ਡੀਐਸਪੀ ਦੇ ਘਰੋਂ ਲੱਖਾਂ ਦੀ ਚੋਰੀ ਸਮੇਤ ਪੜ੍ਹੋ ਅੱਜ 20 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:40 PM)