← ਪਿਛੇ ਪਰਤੋ
ਮਾਲਵਿੰਦਰ ਮਾਲੀ ਪਟਿਆਲਾ ਜੇਲ੍ਹ ਵਿਚੋਂ ਹੋਏ ਰਿਹਾਅ ਪਟਿਆਲਾ, 30 ਅਕਤੂਬਰ, 2024: ਸਮਾਜਿਕ ਕਾਰਕੁੰਨ ਮਾਲਵਿੰਦਰ ਮਾਲੀ ਨੂੰ ਅੱਜ ਸ਼ਾਮ 5.00 ਵਜੇ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਹਨਾਂ ਦੀ ਜ਼ਮਾਨਤ ਕੱਲ੍ਹ ਹੀ ਹਾਈਕੋਰਟ ਵਿਚ ਮਨਜ਼ੂਰ ਹੋਈ ਸੀ।
Total Responses : 173